ਨਵੀਂ ਦਿੱਲੀ, 14 ਅਗਸਤ
ਰਾਹੁਲ ਨਵੀਨ ਨੂੰ ਬੁੱਧਵਾਰ ਨੂੰ ਫੈਡਰਲ ਐਂਟੀ ਮਨੀ ਲਾਂਡਰਿੰਗ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਕੁਲਵਕਤੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। 1993 ਬੈਚ ਦੇ ਆਈਆਰਐਸ ਦੇ ਅਧਿਕਾਰੀ ਨਵੀਨ ਦੀ ਨਿਯੁਕਤੀ ਦੋ ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਨਵੀਨ (57) ਨਵੰਬਰ 2019 ਵਿੱਚ ਓਐੱਸਡੀ ਵਜੋਂ ਈਡੀ ’ਚ ਵਿੱਚ ਸ਼ਾਮਲ ਹੋਏ ਸਨ। -ਪੀਟੀਆਈ
The post ਰਾਹੁਲ ਨਵੀਨ ਈਡੀ ਦੇ ਡਾਇਰੈਕਟਰ ਨਿਯੁਕਤ appeared first on Punjabi Tribune.
Source link