Home / World / ਰਵੀਬੀਰ ਸਿੰਘ ਗਰੇਵਾਲ ਬਣੇ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ

ਰਵੀਬੀਰ ਸਿੰਘ ਗਰੇਵਾਲ ਬਣੇ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ

3ਚੰਡੀਗੜ੍ਹ  : ਰਵੀਬੀਰ ਸਿੰਘ ਗਰੇਵਾਲ ਚੰਡੀਗੜ੍ਹ ਗੌਲਫ ਕਲੱਬ ਦੇ ਪ੍ਰਧਾਨ ਬਣ ਗਏ ਹਨ| ਚੰਡੀਗੜ੍ਹ ਗੌਲਫ ਕਲੱਬ ਲਈ ਕੱਲ੍ਹ 62 ਫੀਸਦੀ ਵੋਟਿੰਗ ਹੋਈ ਸੀ, ਜਿਸ ਦੇ ਅੱਜ ਆਏ ਨਤੀਜਿਆਂ ਵਿਚ ਰਵੀਬੀਰ ਸਿੰਘ ਗਰੇਵਾਲ ਨੇ ਰਵਿੰਦਰ ਸਿੰਘ ਵਿਰਕ ਨੂੰ 94 ਵੋਟਾਂ ਨਾਲ ਹਰਾਇਆ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP Facebook Auto Publish Powered By : XYZScripts.com