Home / Punjabi News / ਮੋਦੀ ਬਾਰੇ ਸਾਡੀ ਡਾਕੂਮੈਂਟਰੀ ਸਹੀ ਤੇ ਇਸ ਲਈ ਡੂੰਘੀ ਖੋਜ ਕੀਤੀ ਗਈ: ਬੀਬੀਸੀ

ਮੋਦੀ ਬਾਰੇ ਸਾਡੀ ਡਾਕੂਮੈਂਟਰੀ ਸਹੀ ਤੇ ਇਸ ਲਈ ਡੂੰਘੀ ਖੋਜ ਕੀਤੀ ਗਈ: ਬੀਬੀਸੀ

ਲੰਡਨ, 20 ਜਨਵਰੀ

ਬੀਬੀਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਆਪਣੀ ਡਾਕੂਮੈਂਟਰੀ ਨੂੰ ਡੂੰਘੀ ਖੋਜ ਕਰਾਰ ਦਿੰਦਿਆਂ ਸਹੀ ਕਰਾਰ ਦਿੱਤਾ ਹੈ। ਬੀਤੇ ਦਿਨ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦਸਤਾਵੇਜ਼ੀ ਦੀ ਖਾਸੀ ਆਲੋਚਨਾ ਕੀਤੀ ਸੀ। ਬੀਬੀਸੀ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ, ‘ਡਾਕੂਮੈਂਟਰੀ ਲਈ ਉੱਚ ਸੰਪਾਦਕੀ ਮਾਪਦੰਡਾਂ ਅਨੁਸਾਰ ਡੂੰਘਾਈ ਨਾਲ ਖੋਜ ਕੀਤੀ ਗਈ ਸੀ।’


Source link

Check Also

ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਰਿੰਦਰ ਸਿੰਘ ਫ਼ੌਜੀ ’ਤੇ ਜੰਮੂ ਕਸ਼ਮੀਰ ਪੁਲੀਸ ਨੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ

ਕਿਸ਼ਤਵਾੜ/ਜੰਮੂ, 30 ਮਾਰਚ ਜੰਮੂ-ਕਸ਼ਮੀਰ ਪੁਲੀਸ ਨੇ ਕਿਸ਼ਤਵਾੜ ਜ਼ਿਲ੍ਹੇ ‘ਚ ਭਗੌੜੇ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ …