Home / Punjabi News / ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਵਾਸ਼ਿੰਗਟਨ, 5 ਮਾਰਚ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਦੇ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ-ਅਮਰੀਕੀ ਲੋਕਾਂ ਨੇ ਦੇਸ਼ ਵਿੱਚ ਆਪਣਾ ਦਬਦਬਾ ਵਧਾ ਦਿੱਤਾ ਹੈ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ 50 ਦਿਨਾਂ ਦੇ ਅੰਦਰ ਬਾਇਡਨ ਨੇ ਘੱਟੋ ਘੱਟ 55 ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਕੀਤਾ। ਰਾਸ਼ਟਰਪਤੀ ਦਾ ਭਾਸ਼ਨ ਲਿਖਣ ਤੋਂ ਲੈ ਕੇ ਪੁਲਾੜ ਏਜੰਸੀ ਨਾਸਾ ਤੱਕ ਸਰਕਾਰ ਦੇ ਹਰ ਵਿਭਾਗ ਵਿੱਚ ਭਾਰਤੀ-ਅਮਰੀਕੀ ਨਿਯੁਕਤ ਕੀਤੇ ਗਏ ਹਨ।

Source link

Check Also

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਕਦੇ ਮੂੰਹ ਨਹੀਂ ਲਾਓਗੇ ਸ਼ਰਾਬ, ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਉਪਾਅ

ਸ਼ਰਾਬ ਕਿਵੇਂ ਛੱਡੀਏ: ਡ੍ਰਿੰਕ ਕਰਨਾ ਅੱਜਕੱਲ੍ਹ ਇੱਕ ਫ਼ੈਸ਼ਨ ਜਿਹਾ ਬਣ ਗਿਆ ਹੈ। ਕਦੀ ਕਦਾਈਂ ਡ੍ਰਿੰਕ …