Home / World / ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਪਥਰਾਵ , ਕਈ ਸੁਰੱਖਿਆ ਕਰਮੀ ਜਖ਼ਮੀ

ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਪਥਰਾਵ , ਕਈ ਸੁਰੱਖਿਆ ਕਰਮੀ ਜਖ਼ਮੀ

ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਹਮਲਾ ਹੋਇਆ ਹੈ। ਬਕਸਰ ਦੇ ਨੰਦਨ ਵਿੱਚ ਸਮੀਖਿਆ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਕਾਫਲੇ ਉੱਤੇ ਪਥਰਾਵ ਕੀਤਾ ਗਿਆ। ਹਮਲੇ ਵਿੱਚ ਨੀਤੀਸ਼ ਕੁਮਾਰ ਨੂੰ ਬਚਾ ਲਿਆ ਗਿਆ। ਉਥੇ ਹੀ ਕਈਸੁਰੱਖਿਆ ਕਰਮੀ ਜਖ਼ਮੀ ਹੋਏ ਹਨ।

Check Also

ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ …