Home / Punjabi News / ਪੰਜ ਸੂਬਿਆਂ ’ਚ ਦੋ ਆਈਜੀ, ਅੱਠ ਜ਼ਿਲ੍ਹਾ ਮੈਜਿਸਟਰੇਟ ਤੇ 12 ਐੱਸਪੀ ਤਬਦੀਲ

ਪੰਜ ਸੂਬਿਆਂ ’ਚ ਦੋ ਆਈਜੀ, ਅੱਠ ਜ਼ਿਲ੍ਹਾ ਮੈਜਿਸਟਰੇਟ ਤੇ 12 ਐੱਸਪੀ ਤਬਦੀਲ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਆਮ ਚੋਣਾਂ ਦੇ ਮੱਦੇਨਜ਼ਰ ਅੱਜ ਪੰਜ ਸੂਬਿਆਂ ਵਿੱਚ ਦੋ ਪੁਲੀਸ ਇੰਸਪੈਕਟਰ ਜਨਰਲ, ਅੱਠ ਜ਼ਿਲ੍ਹਾ ਮੈਜਿਸਟੇਰਟ ਅਤੇ 12 ਪੁਲੀਸ ਕਪਤਾਨਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਹਨ। ਇਹ ਬਦਲੀਆਂ ਆਂਧਰਾ ਪ੍ਰਦੇਸ਼, ਬਿਹਾਰ, ਅਸਾਮ, ਉੜੀਸਾ ਤੇ ਝਾਰਖੰਡ ’ਚ ਕੀਤੀਆਂ ਗਈਆਂ। ਚੋਣ ਕਮਿਸ਼ਨ ਨੇ ਬਦਲੇ ਗਏ ਅਧਿਕਾਰੀਆਂ ਦੀ ਥਾਂ ਨਿਯੁਕਤੀ ਲਈ ਸਬੰਧਤ ਸਰਕਾਰਾਂ ਤੋਂ ਹੋਰ ਨਾਵਾਂ ਦੇ ਪੈਨਲ ਵੀ ਮੰਗੇ ਹਨ।

The post ਪੰਜ ਸੂਬਿਆਂ ’ਚ ਦੋ ਆਈਜੀ, ਅੱਠ ਜ਼ਿਲ੍ਹਾ ਮੈਜਿਸਟਰੇਟ ਤੇ 12 ਐੱਸਪੀ ਤਬਦੀਲ appeared first on Punjabi Tribune.


Source link

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …