Home / Community-Events / ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

ਪੈਦਲ ਯਾਤਰੀ ਦੀ ਹੋਈ ਮੌਤ ਦੀ ਚੱਲ ਰਹੀ ਹੈ ਜਾਚ

12419586ਐਡਮਿੰਟਨ (ਰਘਵੀਰ ਬਲਾਸਪੁਰੀ) ਆਰ.ਸੀ.ਐਮ.ਪੀ ਦੇ ਵੱਲੋ ਨੌਰਥ ਅਲਬਰਟਾ ਦੇ ਵਿਚ ਇਕ 53 ਸਾਲ ਦੇ ਵਿਅਕਤੀ ਦੀ ਇਕ ਹਾਦਸੇ ਵਿਚ ਹੋਈ ਮੌਤ ਦੀ ਜਾਂਚ ਚੱਲ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਸਵੇਰੇ 2.30 ਵਜੇ ਹਾਈਵੇ 743 ਅਤੇ ਟਾਊਨਸਿਪ ਰੋਡ 844 ਤੇ ਪੀਸ ਰੀਵਰ ਦੇ ਨੇੜੇ 200 ਕਿਲੋਮੀਟਰ ਨੌਰਥ ਈਸਟ ਗ੍ਰੈਡ ਪ੍ਰੇਰੀ ਦੇ ਕੋਲ ਵਪਰਿਆ ਸੀ।ਇਸ ਵਿਅਕਤੀ ਨੂੰ ਕਿਸੇ ਗੱਡੀ ਨੇ ਕੁਚਲ ਦਿੱਤਾ ਸੀ ਜਦੋ ਉਹ ਹਾਈਬੇ ਤੇ ਪੈਦਲ ਤੁਰਿਆ ਜਾ ਇਹਾ ਸੀ।ਪੁਲਿਸ ਨੇ ਅਜੇ ਉਸ ਵਿਅਕਤੀ ਦੀ ਪਹਿਚਾਣ ਵੀ ਜਨਤਕ ਨਹੀ ਕੀਤੀ।

Check Also

ਨਸੀਲੀ ਫੈਟਾਨਿਲ ਰੱਖਣ ਵਲਿਆ ਦੇ ਵਿਰੁਧ ਕਾਰਵਾਈ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸੇਫਰ ਕਮਿਊਨਟੀ ਤੇ ਨੇਬਰਹੁੱਡ ਯੂਨਿਟ ਦੇ ਵੱਲੋ ਨਸੀਲੀ ਫੈਟਾਨਿਲ ਦੇ ਵਿਰੁਧ …