Home / Punjabi News / ਨਵੇਂ ਸੋਸ਼ਲ ਮੀਡੀਆ ਨਿਯਮਾਂ ਤੋਂ ਡਰਨ ਦੀ ਲੋੜ ਨਹੀਂ: ਰਵੀ ਪ੍ਰਸਾਦ

ਨਵੇਂ ਸੋਸ਼ਲ ਮੀਡੀਆ ਨਿਯਮਾਂ ਤੋਂ ਡਰਨ ਦੀ ਲੋੜ ਨਹੀਂ: ਰਵੀ ਪ੍ਰਸਾਦ

ਨਵੇਂ ਸੋਸ਼ਲ ਮੀਡੀਆ ਨਿਯਮਾਂ ਤੋਂ ਡਰਨ ਦੀ ਲੋੜ ਨਹੀਂ: ਰਵੀ ਪ੍ਰਸਾਦ

ਨਵੀਂ ਦਿੱਲੀ, 27 ਮਈ

ਕੇਂਦਰੀ ਮੰਤਰੀ ਰਵੀ ਪ੍ਰਸਾਦ ਸ਼ੰਕਰ ਨੇ ਕਿਹਾ ਹੈ ਕਿ ਵਟਸਐਪ ਦੇ ਖਪਤਕਾਰਾਂ ਨੂੰ ਨਵੇਂ ਸੋਸ਼ਲ ਮੀਡੀਆ ਨਿਯਮਾਂ ਤੋਂ ਡਰਨ ਦੀ ਲੋੜ ਨਹੀਂ ਹੈ ਤੇ ਇਹ ਨਿਯਮ ਐਪਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਤਹਿਤ ਖਪਤਕਾਰਾਂ ਕੋਲ ਸ਼ਿਕਾਇਤ ਨਿਵਾਰਨ ਲਈ ਇਕ ਮਜ਼ਬੂਤ ਤੰਤਰ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਵਾਲ ਪੁੱਛਣ ਵਾਲੇ ਆਲੋਚਕਾਂ ਦਾ ਸਵਾਗਤ ਕਰਦੀ ਹੈ। ਸ੍ਰੀ ਪ੍ਰਸਾਦ ਨੇ ਮਾਈਕਰੋ ਬਲਾਗਿੰਗ ਮੰਚ ‘ਕੂ’ ਉੱਤੇ ਟਵੀਟ ਕੀਤਾ ਕਿ ਸਰਕਾਰ ਨਿੱਜਤਾ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਮੰਨਦੀ ਹੈ ਤੇ ਇਸ ਅਧਿਕਾਰ ਦਾ ਸਨਮਾਨ ਵੀ ਕਰਦੀ ਹੈ। -ਏਜੰਸੀ


Source link

Check Also

ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ ਦੇ ਰੇਸਤਰਾਂ ’ਚ ਧਮਾਕਾ: ਭਾਰਤੀ ਤੇ ਪਾਕਿਸਤਾਨੀ ਦੀ ਮੌਤ, 106 ਭਾਰਤੀ ਜ਼ਖ਼ਮੀ

ਦੁਬਈ, 26 ਮਈ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਰਾਜਧਾਨੀ ਅਬੂ ਧਾਬੀ ਵਿੱਚ ਇਸ ਹਫਤੇ ਦੇ …