Breaking News
Home / Punjabi News / ਦੋਦਾ: ਪੁਲੀਸ ਨੇ ਨਸ਼ਾ ਤਸਕਰ ਦੇ ਘਰ ’ਤੇ ਕੁਰਕੀ ਦਾ ਨੋਟਿਸ ਲਾਇਆ

ਦੋਦਾ: ਪੁਲੀਸ ਨੇ ਨਸ਼ਾ ਤਸਕਰ ਦੇ ਘਰ ’ਤੇ ਕੁਰਕੀ ਦਾ ਨੋਟਿਸ ਲਾਇਆ

ਜਸਵੀਰ ਸਿੰਘ ਭੁੱਲਰ
ਦੋਦਾ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਗਿੱਦੜ੍ਹਬਾਹਾ ਦੇ ਡੀਐੱਸਪੀ ਜਸਵੀਰ ਸਿੰਘ ਤੇ ਕੋਟਭਾਈ ਥਾਣਾ ਮੁਖੀ ਹਰਪ੍ਰੀਤ ਕੌਰ ਨੇ ਕੁਲਦੀਪ ਸਿੰਘ ਵਾਸੀ ਕੋਠੇ ਬਰੜੇ ਵਾਲੇ (ਅਬਲੂ ਕੋਟਲੀ), ਜਿਸ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਫੜੀਆਂ ਸਨ, ਦੀ ਜਾਇਦਾਦ ਸੀਲ ਦਾ ਨੋਟਿਸ ਲਾਇਆ ਹੈ।

The post ਦੋਦਾ: ਪੁਲੀਸ ਨੇ ਨਸ਼ਾ ਤਸਕਰ ਦੇ ਘਰ ’ਤੇ ਕੁਰਕੀ ਦਾ ਨੋਟਿਸ ਲਾਇਆ appeared first on punjabitribuneonline.com.


Source link

Check Also

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 …