Home / Punjabi News / ਦੇਸ਼ ’ਚ ਪੂਰੀ ਤਿਆਰ ਕੀਤੇ ਦੋ ਜੰਗੀ ਬੇੜੇ ਸੂਰਤ ਤੇ ਉਦਯਾਗਿਰੀ ਜਲ ਸੈਨਾ ਨੂੰ ਸੌਂਪੇ

ਦੇਸ਼ ’ਚ ਪੂਰੀ ਤਿਆਰ ਕੀਤੇ ਦੋ ਜੰਗੀ ਬੇੜੇ ਸੂਰਤ ਤੇ ਉਦਯਾਗਿਰੀ ਜਲ ਸੈਨਾ ਨੂੰ ਸੌਂਪੇ

ਮੁੰਬਈ, 17 ਮਈ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਦੇ ਮਝਗਾਉਂ ਡੌਕ ‘ਤੇ ਭਾਰਤੀ ਜਲ ਸੈਨਾ ਦੇ ਦੋ ਸਵਦੇਸ਼ੀ ਤੌਰ ‘ਤੇ ਬਣੇ ਜੰਗੀ ਬੇੜੇ ‘ਸੂਰਤ’ ਅਤੇ ‘ਉਦਯਾਗਿਰੀ’ ਜਲ ਸੈਨਾ ਨੂੰ ਸੌਂਪੇ। ਪਹਿਲੀ ਵਾਰ ਸਵਦੇਸ਼ੀ ਬਣੇ ਦੋ ਜੰਗੀ ਜਹਾਜ਼ਾਂ ਜਲ ਸੈਨਾ ਨੂੰ ਸੌਂਪਿਆ ਗਿਆ ਹੈ।


Source link

Check Also

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ …