Home / World / Punjabi News / ਤਾਮਿਲਨਾਡੂ: AIADMK ਅਤੇ AMMK ਵਰਕਰਾਂ ਵਿਚਾਲੇ ਝੜਪਾਂ, ਪੱਤਰਕਾਰ ਜ਼ਖਮੀ

ਤਾਮਿਲਨਾਡੂ: AIADMK ਅਤੇ AMMK ਵਰਕਰਾਂ ਵਿਚਾਲੇ ਝੜਪਾਂ, ਪੱਤਰਕਾਰ ਜ਼ਖਮੀ

ਤਿਰੂਵੰਨਤਪੁਰਮ—ਤਾਮਿਲਨਾਡੂ ਦੇ ਤਿਰੂਨੇਲਵੇਲੀ ‘ਚ ਅੱਜ ਭਾਵ ਵੀਰਵਾਰ ਨੂੰ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਾਗਮ ਅਤੇ ਅਮਾ ਮੱਕਲ ਮੁਨੇਤਰ ਕਾਜ਼ਗਾਮ ਦੇ ਵਰਕਰਾਂ ਵਿਚਾਲੇ ਆਪਸੀ ਝੜਪਾਂ ਹੋ ਗਈਆ। ਮਿਲੀ ਜਾਣਕਾਰੀ ਮੁਤਾਬਕ ਪਲਾਯਮਕੋਟਈ ‘ਚ ਇੱਕ ਸਵਾਗਤ ਸਮਾਰੋਹ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਤੋਂ ਬਾਅਦ ਕਾਫੀ ਕੁੱਟਮਾਰ ਵੀ ਹੋਈ। ਇਸ ਹਾਦਸੇ ‘ਚ ਇੱਕ ਪੱਤਰਕਾਰ ਜ਼ਖਮੀ ਹੋ ਗਿਆ ਫਿਲਹਾਲ ਇਲਾਕੇ ‘ਚ ਪੁਲਸ ਤਾਇਨਾਤ ਕੀਤੀ ਗਈ ਹੈ।

Check Also

ਸੰਨੀ ਦਿਓਲ ਨੇ ਖਾਧੀਆਂ ਫਗਵਾੜਾ ਦੀਆਂ ਜਲੇਬੀਆਂ

ਅਦਾਕਾਰ ਤੇ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਫਗਵਾੜਾ ਜ਼ਿਮਨੀ ਚੋਣ ਲਈ ਬੀਜੇਪੀ ਉਮੀਦਵਾਰ ਰਾਜੇਸ਼ …

WP2Social Auto Publish Powered By : XYZScripts.com