Home / World / ਟੈਸਟ ਰੈਂਕਿੰਗ ‘ਚ ਟੀਮ ਇੰਡੀਆ ਨੰਬਰ ਇਕ ‘ਤੇ ਬਰਕਰਾਰ, ਇਨਾਮ ਵਜੋਂ ਮਿਲੇ ਇਕ ਮਿਲੀਅਨ ਡਾਲਰ

ਟੈਸਟ ਰੈਂਕਿੰਗ ‘ਚ ਟੀਮ ਇੰਡੀਆ ਨੰਬਰ ਇਕ ‘ਤੇ ਬਰਕਰਾਰ, ਇਨਾਮ ਵਜੋਂ ਮਿਲੇ ਇਕ ਮਿਲੀਅਨ ਡਾਲਰ

2ਧਰਮਸ਼ਾਲਾ : ਆਸਟ੍ਰੇਲਿਆ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਮਾਤ ਦੇ ਕੇ ਸੀਰੀਜ਼ ਉਤੇ ਕਬਜ਼ਾ ਕਰ ਲਿਆ| ਇਸ ਜਿੱਤ ਨਾਲ ਟੀਮ ਇੰਡੀਆ ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ ਤੇ ਬਰਕਰਾਰ ਹੈ| ਇਸ ਦੌਰਾਨ ਆਈ.ਸੀ.ਸੀ ਨੇ ਟੀਮ ਇੰਡੀਆ ਨੂੰ ਪਹਿਲੇ ਸਥਾਨ ਤੇ ਬਰਕਰਾਰ ਰਹਿਣ ਲਈ ਇਕ ਮਿਲੀਅਨ ਡਾਲਰ ਲਗਪਗ 6.3 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP Facebook Auto Publish Powered By : XYZScripts.com