ਪੇਈਚਿੰਗ, 17 ਮਾਰਚ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 20 ਤੋਂ 22 ਮਾਰਚ ਤੱਕ ਆਪਣੇ ਰੂਸ ਦੌਰੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨਗੇ। ਸੂਤਰਾਂ ਨੇ ਕਿਹਾ ਕਿ ਸ਼ੀ ਦਾ ਇਹ ਦੌਰਾ ਜਿਥੇ ਦੁਵੱਲੇ ਸੰਬਧਾਂ ਨੂੰ ਮਜ਼ਬੂਤ ਕਰਨ ਹੈ ਉਥੇ ਚੀਨ ਦਾ ਰੂਸ ਨੂੰ ਹਰ ਸਮਰਥਨ ਦਾ ਭਰੋਸਾ ਵੀ ਹੈ।
Source link