Home / Punjabi News / ਚੀਨ ’ਚ ਕਰੋਨਾ ਕਾਰਨ ਮਹੀਨੇ ਅੰਦਰ 60 ਹਜ਼ਾਰ ਮੌਤਾਂ ਹੋਈਆਂ

ਚੀਨ ’ਚ ਕਰੋਨਾ ਕਾਰਨ ਮਹੀਨੇ ਅੰਦਰ 60 ਹਜ਼ਾਰ ਮੌਤਾਂ ਹੋਈਆਂ

ਪੇਈਚਿੰਗ, 14 ਜਨਵਰੀ

ਚੀਨ ਨੇ ਅੱਜ ਦੱਸਿਆ ਹੈ ਕਿ ਦਸੰਬਰ ਤੋਂ ਹੁਣ ਤੱਕ ਦੇਸ਼ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ 59,938 ਮੌਤਾਂ ਹੋਈਆਂ। ਅਧਿਕਾਰੀਆਂ ਮੁਤਾਬਕ ਇਹ ਮੌਤਾਂ 8 ਦਸੰਬਰ 2022 ਤੋਂ 12 ਜਨਵਰੀ 2023ਵਿਚਾਲੇ ਹੋਈਆਂ। ਮਰਨ ਵਾਲਿਆਂ ਦੀ ਔਸਤ ਉਮਰ 80.3 ਸਾਲ ਹੈ।


Source link

Check Also

ਭਾਰਤ ਏਸ਼ਿਆਡ ਕ੍ਰਿਕਟ ਦੇ ਫਾਈਨਲ ਵਿੱਚ, ਸ੍ਰੀਲੰਕਾ ਨਾਲ ਹੋਵੇਗੀ ਖਿਤਾਬੀ ਟੱਕਰ

ਹਾਂਗਜ਼ੂ, 24 ਸਤੰਬਰ ਪੂਜਾ ਵਸਤਰਾਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ …