
ਨੋਇਡਾ : ਨੋਇਡਾ ਵਿਖੇ ਚਲਦੀ ਕਾਰ ਵਿਚ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ| ਪ੍ਰਾਪਤ ਜਾਣਕਾਰੀ ਇਹ ਘਟਨਾ ਸੈਕਟਰ 39 ਦੀ ਹੈ, ਜਿਥੇ ਤਿੰਨ ਲੋਕਾਂ ਨੇ ਲੜਕੀ ਨੂੰ ਕਾਰ ਵਿਚ ਬੰਧਕ ਬਣਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ| ਇਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|