Home / Community-Events / ਕੈਨੇਡਾ ਦਾ 151 ਜਨਮ ਦਿਨ ਸੀਨਿਅਰ ਸੈਟਰ ਵਿਚ ਮਣਾਇਆ ਗਿਆ

ਕੈਨੇਡਾ ਦਾ 151 ਜਨਮ ਦਿਨ ਸੀਨਿਅਰ ਸੈਟਰ ਵਿਚ ਮਣਾਇਆ ਗਿਆ

ਐਡਮਿੰਟਨ(ਰਘਬੀਰ ਬਲਾਸਪੁਰੀ)ਐਡਮਿੰਟਨ ਸਹਿਰ ਦੇ ਸੀਨਿਅਰ ਸੈਟਰ ਵਿਚ ਕੈਨੇਡਾ ਦਾ 151 ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਣਾਇਆ ਗਿਆ।ਇਸ ਸਮੇ ਝੰਡਾ ਲਹਿਰਾਣ ਦੀ ਰਸਮ ਅਦਾ ਕੀਤੀ ਗਈ।ਮੁੱਖ ਮਹਿਮਾਣ ਅਲਬਰਟਾ ਦੀ ਮੰਤਰੀ ਕਰਸਿਟੀਨਾ ਗਰੇ ਐਮ.ਐਲ.ਏ ਐਡਮਿੰਟਨ ਮਿੱਲਵੁੱਡ,ਐਮ.ਐਲ.ਏ. ਐਡਮਿੰਟਨ ਮਿੱਲਕਰੀਕ ਡੈਨੀਸ ਵੁਲਰਡ,ਐਮ.ਐਲ.ਏ. ਐਡਮਿੰਟਨ ਐਲਸਿਰੀ ਰੌਡ ਲੁਲਾਇਆ ਸਨ ।ਫੈਡਰਲ ਮੰਤਰੀ ਅਮਰਜੀਤ ਸੋਹੀ,ਸਾਬਕਾ ਐਮ.ਐਲ.ਏ ਪੀਟਰ ਸੰਧੂ,ਅਲਬਰਟਾ ਪਾਰਟੀ ਦੇ ਐਲਸਰੀ ਤੋ ਉਮੀਦਵਾਰ ਯੱਸ ਸਰਮਾ,ਪਾਲ ਸਿੰਘ ਪੁਰੇਵਾਲ,ਸਾਬਕਾ ਐਮ .ਐਲ.ਏ ਭਰਤ ਅੱਗਨੀ ਹੋਤਰੀ ਤੋ ਬਿਨਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆ ਨੇ ਆਪਣੀ ਹਾਜਰੀ ਲੁਆਈ।ਸਥਾਨਕ ਕਲਾਕਾਰਾਂ ਨੇ ਆਪਣੇ ਗੀਤਾਂ ਕਵਿਤਾਵਾਂ ਨਾਲ ਭਰਪੂਰ ਤਾੜੀਆਂ ਦੀ ਗੱੜਗਾਹਟ ਵਿਚ ਦਾਦ ਖੱਟੀ।ਕੇਕ ਕੱਟਣ ਦੀ ਰਸਮ ਤੋ ਬਾਅਦ ਵਿਚ ਸਾਰਿਆ ਦੇ ਲਈ ਚਾਹ ਪਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।ਜੋਰਾ ਸਿੰਘ ਝੱਜ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।

Check Also

ਮਿਲ ਕਰੀਕ ਕਲੀਨ ਅੱਪ ਕਾਰ ਸੇਵਾ 2019

ਅੱਜ ਮਿਤੀ 11 ੳਮਈ 2019 ਨੂੰ ਮਿਲਵੁੱਡਜ਼ ਕਲਚਰਲ ਸੋਸਾਇਟੀ ਦੇ ਮੈਂਬਰਾਂ ਵੱਲੋਂ ਮਿਲ ਕਰੀਕ ਅਤੇ …

WP Facebook Auto Publish Powered By : XYZScripts.com