Home / Punjabi News / ਕੇਵਲ ਸਿੰਘ ਹਾਈ ਸਕੂਲ ਸੇਖਾ ਕਲਾਂ ਨੂੰ ਸ਼ੀਨੀਅਰ ਸਕੈਂਡਰੀ ਸਕੂਲ ਦਾ ਦਰਜਾ ਦੇਣ ਤੇ ਕੈਨੇਡੀਅਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਕੇਵਲ ਸਿੰਘ ਹਾਈ ਸਕੂਲ ਸੇਖਾ ਕਲਾਂ ਨੂੰ ਸ਼ੀਨੀਅਰ ਸਕੈਂਡਰੀ ਸਕੂਲ ਦਾ ਦਰਜਾ ਦੇਣ ਤੇ ਕੈਨੇਡੀਅਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਕੇਵਲ ਸਿੰਘ ਹਾਈ ਸਕੂਲ ਸੇਖਾ ਕਲਾਂ ਨੂੰ ਸ਼ੀਨੀਅਰ ਸਕੈਂਡਰੀ ਸਕੂਲ ਦਾ ਦਰਜਾ ਦੇਣ ਤੇ ਕੈਨੇਡੀਅਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ


ਟੋਰਾਟੋ (PNO Media Group) – 1998 ਵਿੱਚ ਸੜਕ ਹਾਦਸੇ ਵਿੱਚ ਅੰਤਰਰਾਸ਼ਟਰੀ ਕਬੱਡੀ ਹਰਜੀਤ ਬਾਜਾਖਾਨਾ ਨਾਲ ਹਾਦਸੇ ਵਿੱਚ ਮਾਰੇ ਗਈ ਕਬੱਡੀ ਖਿਡਾਰੀ ਸਵ. ਕੇਵਲ ਸੇਖਾ ਦੇ ਨਾਮ ਤੇ ਚੱਲ ਰਹੇ ਕੇਵਲ ਸਿੰਘ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਬੀਤੇ ਦਿਨੀ ਸੀਨੀਅਰ ਸੰਕੈਡਰੀ ਕਰ ਦਿੱਤਾ ਹੈ । ਮਾਸਟਰ ਗੁਰਦੁਲਾਰ ਸਿੰਘ ਤੇ ਕਾਂਗਰਸ ਬਲਾਕ ਪ੍ਰਧਾਨ ਹਰਦੀਸ਼ ਸਿੱਧੂ ਸੇਖਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਬਾਘਾਪੁਰਾਣਾ ਹਲਕਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਕਮਲਜੀਤ ਸਿੰਘ ਬਰਾੜ ਖੋਟੇ ਨੇ ਇਸ ਕਾਰਜ ਵਿੱਚ ਮੱਦਦ ਕੀਤੀ ।ਕਨੇਡਾ ਵੱਸਦੇ ਸਵ. ਕੇਵਲ ਸੇਖਾ ਦੇ ਭਤੀਜੇ ਗੁਰਜੀਤ ਸਿੱਧੂ ਸੇਖਾ , ਦੋਸਤ ਬਲਜਿੰਦਰ ਸੇਖਾ , ਗੁਰਮੀਤ ਸਰਾ , ਮਨਪ੍ਰੀਤ ਪਾਲਾ ਸਿੱਧੂ , ਅਵਤਾਰ ਸਿੱਧੂ , ਡਾਕਟਰ ਰਾਜਦੁਲਾਰ ਸਿੰਘ ਨੇ ਪੰਜਾਬ ਸਰਕਾਰ ਦਾ ਸਮੂਹ ਵਿਦੇਸ਼ਾਂ ਵਿੱਚ ਵੱਸਦੇ ਸੇਖਾ ਕਲਾਂ ਨਿਵਾਸੀਆਂ ਵੱਲੋ ਧੰਨਵਾਦ ਕੀਤਾ ਗਿਆ

The post ਕੇਵਲ ਸਿੰਘ ਹਾਈ ਸਕੂਲ ਸੇਖਾ ਕਲਾਂ ਨੂੰ ਸ਼ੀਨੀਅਰ ਸਕੈਂਡਰੀ ਸਕੂਲ ਦਾ ਦਰਜਾ ਦੇਣ ਤੇ ਕੈਨੇਡੀਅਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ first appeared on Punjabi News Online.


Source link

Check Also

ਸ਼੍ਰੋਮਣੀ ਕਮੇਟੀ ਨੇ ਅਫ਼ਗ਼ਾਨਿਸਤਾਨ ਫੇਰੀ ਦੇ ਪ੍ਰਬੰਧਾਂ ਲਈ ਜੈਸ਼ੰਕਰ ਨੂੰ ਪੱਤਰ ਲਿਖਿਆ

ਨਵੀਂ ਦਿੱਲੀ, 27 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਪੱਤਰ …