Home / World / ਕੇਰਲ ‘ਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ

ਕੇਰਲ ‘ਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ

2ਤਿਰੂਵਨਤਪੂਰਮ : ਦੇਸ਼ ਭਰ ਵਿਚ ਛਾਪੇਮਾਰੀ ਦੌਰਾਨ ਜਿਥੇ ਨਵੇਂ 2000 ਦੇ ਨੋਟ ਬਰਾਮਦ ਕੀਤੇ ਜਾ ਰਹੇ ਹਨ, ਉਥੇ ਅੱਜ ਕੇਰਲਾ ਵਿਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਗਏ| ਮੱਲਪੁਰਮ ਵਿਚ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ|

Check Also

Kenney Ignore Punjabis

(Punjab): It is to utter surprise of Punjabis who call Alberta as their home that …

WP Facebook Auto Publish Powered By : XYZScripts.com