ਮਾਸਕੋ, 27 ਦਸੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੂਤਿਨ ਨੇ ਮੰਗਲਵਾਰ ਨੂੰ ਇੱਕ ਫੁਰਮਾਨ ‘ਤੇ ਦਸਤਖਤ ਕੀਤੇ ਹਨ ਜੋ ਕੀਮਤ ਨਿਰਧਾਰਤ ਕਰਨ ਵਾਲੇ ਮੁਲਕਾਂ ਨੂੰ ਤੇਲ ਸਪਲਾਈ ‘ਤੇ ਪਾਬੰਦੀ ਲਗਾਉਂਦਾ ਹੈ। ਇਹ ਹੁਕਮ 1 ਫਰਵਰੀ 2023 ਤੋਂ ਲਾਗੂ ਹੋਵੇਗਾ ਜੋ ਪਹਿਲੀ ਜੁਲਾਈ ਤਕ ਅਮਲ ਵਿੱਚ ਰਹੇਗਾ। –ਏਜੰਸੀ
Source link