Home / Punjabi News / ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਦੇ ਭੁਗਤਾਨ ਨੂੰ ਲੈ ਕੇ ਕੌਮੀ ਮਾਰਗ ਜਾਮ

ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਦੇ ਭੁਗਤਾਨ ਨੂੰ ਲੈ ਕੇ ਕੌਮੀ ਮਾਰਗ ਜਾਮ

ਫਗਵਾੜਾ, 8 ਅਗਸਤ

ਇੱਥੇ ਖੰਡ ਮਿੱਲ ਕੋਲ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਵੱਲੋਂ ਗੰਨਾ ਉਤਪਾਦਕਾਂ ਦੇ 75 ਕਰੋੜ ਰੁਪਏ ਦੇ ਬਕਾਏ ਦੇ ਭੁਗਤਾਨ ਵਿੱਚ ਕੀਤੀ ਜਾ ਰਹੀ ਬੇਵਜ੍ਹਾ ਦੇਰੀ ਦੇ ਰੋਸ ਵਜੋਂ ਕੌਮੀ ਮਾਰਗ ‘ਤੇ ਜਾਮ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਝੰਡੇ ਹੇਠ ਕਿਸਾਨਾਂ ਨੇ ਅੱਜ ਕੌਮੀ ਮਾਰਗ ਨੰਬਰ-1 ਦੇ ਲੁਧਿਆਣਾ-ਜਲੰਧਰ ਸੈਕਸ਼ਨ ‘ਤੇ ਇਕ ਪਾਸੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਦਕਿ ਸੜਕ ਦਾ ਦੂਜਾ ਪਾਸਾ ਖੁੱਲ੍ਹਾ ਛੱਡ ਦਿੱਤਾ।


Source link

Check Also

ਹਰਿਆਣਾ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ 4 ਵਿਦੇਸ਼ੀ ਪਿਸਤੌਲਾਂ ਸਣੇ ਗ੍ਰਿਫ਼ਤਾਰ

ਕਰਨਾਲ (ਹਰਿਆਣਾ), 1 ਅਕਤੂਬਰ ਅੰਬਾਲਾ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਯੂਨਿਟ ਨੇ ਅੱਜ ਇੱਥੇ ਸ਼ੂਗਰ …