Home / Punjabi News / ਕਾਮਰੇਡ ਬਲਵਿੰਦਰ ਸਿੰਘ ਕਤਲ ਕਾਂਡ: ਭੂਰਾ ਤੇ ਭਾਅ ਸਣੇ ਪੰਜ ਮੁਲਜ਼ਮਾਂ ਦਾ ਪੁਲੀਸ ਰਿਮਾਂਡ

ਕਾਮਰੇਡ ਬਲਵਿੰਦਰ ਸਿੰਘ ਕਤਲ ਕਾਂਡ: ਭੂਰਾ ਤੇ ਭਾਅ ਸਣੇ ਪੰਜ ਮੁਲਜ਼ਮਾਂ ਦਾ ਪੁਲੀਸ ਰਿਮਾਂਡ

ਕਾਮਰੇਡ ਬਲਵਿੰਦਰ ਸਿੰਘ ਕਤਲ ਕਾਂਡ: ਭੂਰਾ ਤੇ ਭਾਅ ਸਣੇ ਪੰਜ ਮੁਲਜ਼ਮਾਂ ਦਾ ਪੁਲੀਸ ਰਿਮਾਂਡ

ਬੇਅੰਤ ਸਿੰਘ ਸੰਧੂ

ਪੱਟੀ, 12 ਜਨਵਰੀ

17 ਅਕਤੂਬਰ 2020 ਨੂੰ ਕਾਮਰੇਡ ਬਲਵਿੰਦਰ ਸਿੰਘ ਭਿਖੀਵਿੰਡ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਕਾਬੂ ਕੀਤੇ ਗਏ ਮੁੱਖ ਮੁਲਜ਼ਮ ਸੁਖਦੀਪ ਸਿੰਘ ਭੂਰਾ ਤੇ ਗੁਰਜੀਤ ਸਿੰਘ ਭਾਅ ਨੂੰ ਦਿੱਲੀ ਤੋਂ ਅੱਜ ਡੀਐੱਸਪੀ ਭਿਖੀਵਿੰਡ ਰਾਜਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਤਿੰਨ ਕਸ਼ਮੀਰੀ ਨੌਜਵਾਨਾਂ ਸ਼ਬੀਰ ਅਹਿਮਦ ਗੋਜੀ, ਰਿਆਜ਼ ਅਹਿਮਦ ਤੇ ਮੁਹੰਮਦ ਅਜੂਬ ਸਣੇ ਪੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮਾ ਦਾ ਪੰਜ ਦਿਨਾਂ ਪੁਲੀਸ ਰਿਮਾਂਡ ਦੇ ਦਿੱਤਾ ਗਿਆ ਹੈ।

Source link

Check Also

ਅਮਰੀਕਾ: ਕੈਪੀਟਲ ਇਮਾਰਤਾਂ ਬਾਹਰ ਮੁਜ਼ਾਹਰਾਕਾਰੀ ਦਾ ਹੋਇਆ ਇਕੱਠ

ਅਮਰੀਕਾ: ਕੈਪੀਟਲ ਇਮਾਰਤਾਂ ਬਾਹਰ ਮੁਜ਼ਾਹਰਾਕਾਰੀ ਦਾ ਹੋਇਆ ਇਕੱਠ

ਵਾਸ਼ਿੰਗਟਨ, 18 ਜਨਵਰੀ ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ‘ਕੈਪੀਟਲ’ ਇਮਾਰਤਾਂ (ਵਿਧਾਨ ਸਭਾਵਾਂ) ਦੇ ਬਾਹਰ ਸੱਜੇ …