Home / Punjabi News / ਕਾਂਗਰਸ ਦਾ ਨਵਾਂ ਪ੍ਰਧਾਨ ਪਾਰਟੀ ’ਚ ਮੇਰੀ ਭੂਮਿਕਾ ਤੈਅ ਕਰੇਗਾ: ਰਾਹੁਲ ਗਾਂਧੀ

ਕਾਂਗਰਸ ਦਾ ਨਵਾਂ ਪ੍ਰਧਾਨ ਪਾਰਟੀ ’ਚ ਮੇਰੀ ਭੂਮਿਕਾ ਤੈਅ ਕਰੇਗਾ: ਰਾਹੁਲ ਗਾਂਧੀ

ਅਡੋਨੀ (ਆਂਧਰਾ ਪ੍ਰਦੇਸ਼), 19 ਅਕਤੂਬਰ

ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ‘ਚ ਪ੍ਰਧਾਨ ਹੀ ਸਰਵਉੱਚ ਹੈ ਅਤੇ ਉਹੀ ਪਾਰਟੀ ਦੇ ਅਗਲੇ ਰੁਖ਼ ਬਾਰੇ ਫ਼ੈਸਲਾ ਕਰਨਗੇ। ਇੱਥੇ ‘ਭਾਰਤ ਜੋੜੋ ਯਾਤਰਾ’ ਦੌਰਾਨ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਨਵਾਂ ਪ੍ਰਧਾਨ ਫੈਸਲਾ ਕਰੇਗਾ ਕਿ ਮੇਰੀ ਭੂਮਿਕਾ ਕੀ ਹੈ ਅਤੇ ਮੈਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਜਾਵੇਗੀ।


Source link

Check Also

ਸੁਪਰੀਮ ਕੋਰਟ ਵੱਲੋਂ ਦੋ ਮਹਿਲਾ ਜੁਡੀਸ਼ਲ ਅਧਿਕਾਰੀ ਬਹਾਲ

ਸੱਤਿਆ ਪ੍ਰਕਾਸ਼ ਨਵੀਂ ਦਿੱਲੀ, 28 ਫਰਵਰੀ SC reinstates MP women judicial officers terminated from serviceਸੁਪਰੀਮ …