Home / Punjabi News / ਇਰਾਨ ’ਚ ਨਜ਼ਰਬੰਦ ਅਮਰੀਕੀ ਰਿਹਾਅ ਹੋ ਕੇ ਆਪਣੇ ਦੇਸ਼ ਪੁੱਜੇ

ਇਰਾਨ ’ਚ ਨਜ਼ਰਬੰਦ ਅਮਰੀਕੀ ਰਿਹਾਅ ਹੋ ਕੇ ਆਪਣੇ ਦੇਸ਼ ਪੁੱਜੇ

ਵਾਸ਼ਿੰਗਟਨ 19 ਸਤੰਬਰ
ਇਰਾਨ ‘ਚ ਸਾਲਾਂ ਤੋਂ ਨਜ਼ਰਬੰਦ ਅਮਰੀਕੀ ਰਿਹਾਅ ਹੋਣ ਤੋਂ ਬਾਅਦ ਰਿਹਾਅ ਹੋ ਕੇ ਅੱਜ ਘਰ ਪਹੁੰਚ ਗਏ। ਇਸ ਰਿਹਾਈ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਛੇ ਅਰਬ ਅਮਰੀਕੀ ਡਾਲਰ ਦੀ ਕੁਰਕ ਕੀਤੀ ਇਰਾਨੀ ਪੂੰਜੀ ਨੂੰ ਜਾਰੀ ਕਰਨ ਲਈ ਸਹਿਮਤ ਹੋ ਗਏ ਹਨ। ਕੁਝ ਲੋਕ ਇਸ ਸੌਦੇ ਨੂੰ ਬਾਇਡਨ ਲਈ ਸਿਆਸੀ ਤੌਰ ‘ਤੇ ਜੋਖ਼ਮ ਭਰਿਆ ਮੰਨ ਰਹੇ ਹਨ। ਅਮਰੀਕੀ ਕੈਦੀਆਂ ਦੇ ਪਰਿਵਾਰਾਂ ਨੇ ਰਿਹਾਈ ਨੂੰ ਸੰਭਵ ਬਣਾਉਣ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।

The post ਇਰਾਨ ’ਚ ਨਜ਼ਰਬੰਦ ਅਮਰੀਕੀ ਰਿਹਾਅ ਹੋ ਕੇ ਆਪਣੇ ਦੇਸ਼ ਪੁੱਜੇ appeared first on punjabitribuneonline.com.


Source link

Check Also

21 ਦਿਨਾਂ ਦੀ ਫਰਲੋ ਲਈ ਡੇਰਾ ਮੁਖੀ ਨੇ ਹਾਈ ਕੋਰਟ ਦਾ ਦਰ ਖੜਕਾਇਆ

ਚੰਡੀਗੜ੍ਹ, 14 ਜੂਨ ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ …