Home / World / ਇਕਬਾਲ ਸਿੰਘ ਗਰੇਵਾਲ ਦਿੱਲੀ ਦੇ ਇੰਚਾਰਜ ਨਿਯੁਕਤ

ਇਕਬਾਲ ਸਿੰਘ ਗਰੇਵਾਲ ਦਿੱਲੀ ਦੇ ਇੰਚਾਰਜ ਨਿਯੁਕਤ

2ਨਵੀਂ ਦਿੱਲੀ : ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ) ਦੇ ਸਕੱਤਰ ਇਕਬਾਲ ਸਿੰਘ ਗਰੇਵਾਲ ਨੂੰ ਦਿੱਲੀ ਯੂਨਿਟ ਦਾ ਇੰਚਾਰਜ ਲਾਇਆ ਗਿਆ ਹੈ| ਸ. ਇਕਬਾਲ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਐੱਨ.ਐੱਸ.ਯੂ.ਆਈ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ|
ਵਰਣਨਯੋਗ ਹੈ ਕਿ ਸ. ਇਕਬਾਲ ਸਿੰਘ ਗਰੇਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਦੇ ਬੇਟੇ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਨਜ਼ਦੀਕੀ ਰਿਸ਼ਤੇਦਾਰ ਹਨ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP Facebook Auto Publish Powered By : XYZScripts.com