Home / Punjabi News / ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ ‘ਤੇ ਹੰਗਾਮਾ; ਭਾਜਪਾ ਕੌਂਸਲਰਾਂ ਵਲੋਂ ਧਰਨਾ

ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ ‘ਤੇ ਹੰਗਾਮਾ; ਭਾਜਪਾ ਕੌਂਸਲਰਾਂ ਵਲੋਂ ਧਰਨਾ

ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿਚ ਖਾਸਾ ਹੰਗਾਮਾ ਹੋਇਆ। ਕੌਂਸਲਰ ਮਨੱਵਰ ਨੇ ਅਨਿਲ ਮਸੀਹ ਦੀ ਮਾਨਸਿਕ ਸਥਿਤੀ ਬਾਰੇ ਗੱਲ ਕੀਤੀ ਤਾਂ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਬੈਠਕ ਵਿਚ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਕੌਂਸਲਰ ਮੁਆਫੀ ਨਹੀਂ ਮੰਗਦਾ ਉਹ ਹਾਊਸ ਦੀ ਕਾਰਵਾਈ ਚੱਲਣ ਨਹੀਂ ਦੇਣਗੇ।

The post ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ ‘ਤੇ ਹੰਗਾਮਾ; ਭਾਜਪਾ ਕੌਂਸਲਰਾਂ ਵਲੋਂ ਧਰਨਾ appeared first on Punjabi Tribune.


Source link

Check Also

ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀ ਮਾਂ ਨੇ ਲੋਕਾਂ ਨੂੰ ਪਿਸਤੌਲ ਨਾਲ ਧਮਕਾਇਆ

ਪੁਣੇ, 12 ਜੁਲਾਈ ਆਈਏਐਸ ਅਧਿਕਾਰੀ ਪੂਜਾ ਖੇਡਕਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਸ ਦੀ …