Home / Punjabi News / ਅਟਾਰੀ: ਸਰਹੱਦ ਤੋਂ 2 ਪੈਕੇਟ ਹੈਰੋਇਨ ਬਰਾਮਦ

ਅਟਾਰੀ: ਸਰਹੱਦ ਤੋਂ 2 ਪੈਕੇਟ ਹੈਰੋਇਨ ਬਰਾਮਦ

ਦਿਲਬਾਗ ਸਿੰਘ ਗਿੱਲ

ਅਟਾਰੀ, 13 ਅਗਸਤ

ਭਾਰਤ-ਪਾਕਿਸਤਾਨ ‘ਤੇ ਬੀਐੱਸਐੱਫ ਦੀ ਚੌਕੀ ਦਾਉਕੇ ਨੇੜਿਓਂ ਅੱਜ ਜਵਾਨਾਂ ਨੇ ਤਲਾਸ਼ੀ ਦੌਰਾਨ 2 ਪੈਕੇਟ ਹੈਰੋਇਨ ਬਰਾਮਦ ਕੀਤੀ। ਬੀਐੱਸਐੱਫ ਦੀ 144ਵੀਂ ਬਟਾਲੀਅਨ ਵੱਲੋਂ ਏਐੱਸਆਈ ਜਗਦੀਸ਼ ਦੀ ਅਗਵਾਈ ਹੇਠ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸਰਹੱਦ ਤੋਂ ਦੋ ਮੀਟਰ ਦੀ ਦੂਰੀ ‘ਤੇ ਭਾਰਤੀ ਖੇਤਰ ਵਿੱਚੋਂ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ ਗਏ, ਜਿਨ੍ਹਾਂ ਉੱਤੇ ਪੀਲੀ ਟੇਪ ਲਪੇਟੀ ਹੋਈ।


Source link

Check Also

ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਸ਼ਾਹ

ਬਾਰਾਮੂਲਾ, 5 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਹ …