Home / Community-Events (page 4)

Community-Events

22ਵੇਂ ਤੀਆਂ ਦੇ ਮੇਲੇ ਵਿਚ ਸਿਮਰਨ ਗਰੇਵਾਲ ਮਿਸ ਪੰਜਾਬਣ ਚੁਣੀ ਗਈ ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ

ਐਡਮਿੰਟਨ ਵਿਚ ਲੋਕ ਵਿਰਸਾ ਕਲੱਬ ਆਫ ਐਡਮਿੰਟਨ ਵਿਚ 22ਵਾਂ ਤੀਆਂ ਦਾ ਮੇਲਾ ਮਿੱਲਵੁੱਡ ਵਿਚ ਬੀਬੀਆ ਵੱਲੋ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 16-25 ਸਾਲ ਦੀ ਉਮਰ ਦੇ ਮੁਕਾਬਲੇ ਵਿਚ ਸਿਮਰਨ ਗਰੇਵਾਲ ਮਿਸ ਪੰਜਾਬਣ ਚੁਣੀ ਗਈ।ਦੂਜੇ ਨੰਬਰ ਤੇ ਮਨਮੀਰਤ ਕੌਰ ਤੇ ਤੀਸਰੇ ਤੇ ਹਸਰਤ ਕੌਰ ਆਈਆਂ ਸਨ।ਤੀਆਂ ਦਾ ਮੇਲਾ ਵਰੁਨਵੁਡ …

Read More »

ਸਾਉਣ ਦਾ ਮਹੀਨਾ ਤੀਆਂ ਜੋਰ ਲੱਗੀਆਂ

IMG_0001

ਨੌਰਥ ਐਡਮਿੰਟਨ ਵਿਚ ਤੀਆਂ ਦਾ ਮੇਲਾ ਛੱਡ ਗਿਆ ਅਮਿੱਟ ਛਾਪ ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਨੌਰਥ ਐਡਮਿੰਟਨ ਵਿਚ ਬੀਬੀਆਂ ਵੱਲੋ ਕੇਵਲ ਬੀਬੀਆਂ ਲਈ ਕ੍ਰਕਿਨਸ ਪਾਰਕ ਦੀਆਂ ਗਰਾਉਡਾਂ ਵਿਚ ਤੀਆਂ ਦਾ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ।ਤੀਆਂ ਦੇ ਮੇਲੇ ਵਿਚ ਅਸਲੀ ਤੀਆਂ ਦਾ ਰੰਗ ਦੇਖਣ ਨੂੰ ਮਿਲਆ ਸੀ।ਕਿਉਕਿ ਇਸ …

Read More »

ਗੁਰਮਤਿ ਕੈਪ ਦੀ ਸਮਾਪਤੀ ਸ੍ਰੀ ਗੁਰੂ ਸਿੰਘ ਸਭਾ ਵਿਚ ਸਾਨਦਾਰ ਤਰੀਕੇ ਨਾਲ ਹੋਈ

IMG_9684

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਕਈ ਹਫਤਿਆਂ ਤੋ ਸ੍ਰੀ ਗੁਰੂ ਸਿੰਘ ਸਭਾ ਵਿਚ ਚੱਲ ਰਹੇ ਗੁਰਮਤਿ ਕੈਪ ਦੀ ਸਮਾਪਤੀ ਬਹੁਤ ਹੀ ਸਾਨਦਾਰ ਢੰਗ ਨਾਲ ਗਰੁ੍ਰ ਘਰ ਦੇ ਮੇਨ ਹਾਲ ਵਿਚ ਕੀਤੀ ਗਈ।ਇਸ ਗੁਰਮਤਿ ਕੈਪ ਵਿਚ ਤਕਰੀਬਨ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿਚ 2-3 ਬੱਚੇ ਦੂਸਰੀਆਂ ਕਮਿਊਨਟੀਆਂ ਵਿਚੋ ਪੰਜਾਬੀ …

Read More »

ਐਡਮਿੰਟਨ ਵਿਚ 1 ਵਿਅਕਤੀ ਅਸਮਾਨੀ ਬਿਜਲੀ ਨਾਲ ਝੁਲਸਿਆ

vehicles-and-people-were-flooded-under-the-106-st-over-pass2

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਐਡਮਿੰਟਨ ਵਿਚ ਹੋਈ ਭਾਰੀ ਮੀਹ ਤੇ ਤੁਫਾਨ ਤੋ ਬਾਅਦ ਵਿਚ ਵਾਪਰੀ ਅਸਮਾਨੀ ਬਜਲੀ ਡਿੱਗਣ ਦੀ ਘਟਨਾ ਨਾਲ ਇਕ ਵਿਅਕਤੀ ਝੁਲਸ ਗਿਆ ਹੈ।ਇਹ ਘਟਬਾ ਬੋਨੀ ਡੂਨ ਪਾਰਕ ਇਲਾਕੇ ਵਿਚ ਤਕਰੀਬਨ ਪੌਣੇ ਤਿੰਨ ਵਜੇ ਸਾਮ ਨੂੰ ਵਾਪਰੀ ਸੀ,ਇਸ ਦੇ ਬਾਰੇਨਵਿਚ ਅਲਬਰਟਾ ਹੈਲਥ ਸਰਸਵਿਸ ਦੇ ਬੁਲਾਰੇ ਕੈਰੀ ਵਿਲੀਅਮ ਸਨ  …

Read More »

ਸੀਨੀਅਰ ਸੈਟਰ ਦੀ ਨਵੀ ਕਮੇਟੀ ਦੀ ਚੋਣ

hqdefault

ਜੋਰਾ ਸਿੰਘ ਝੱਜ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਐਡਮਿੰਟਨ( ਰਘਵੀਰ ਬਲਾਸਪੁਰੀ)ਐਡਮਿੰਟਨ ਦੀ ਮਿੱਲਵੁਡ ਕਲਚਰ ਸੋਸਾਇਟੀ ਆਫ ਰੀਟਾਈਰ ਤੇ ਸੈਮੀ ਰੀਟਾਈਰ ਸੁਸਾਇਟੀ ਦੀ ਸਲਾਨਾ ਚੋਣ ਸਰਬ ਸੰਮਤੀ ਨਾਲ ਬੀਤੇ ਦਿਨੀ ਹੋ ਗਈ ਹੈ।ਜਿਸ ਵਿਚ ਸਰਦਾਰ ਜੋਰਾ ਸਿੰਘ ਝੱਜ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ ਯਾਦ ਰਹੇ ਜੋਰਾ ਸਿੰਘ ਝੱਜ ਨੂੰ …

Read More »

ਸਿੱਖ ਫੈਡਰੇਸਨ ਵੱਲੋ ਸਿੱਖ ਹੈਰੀਟੇਜ ਮੇਲਾ ਮਨਾਇਆ ਗਿਆ

IMG_1614

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਮਸਹੂਰ ਸੰਸਥਾ ਸਿੱਖ ਫੈਡਰੇਸਨ ਆਫ ਅਲਵਰਟਾ ਦੇ ਵੱਲੋ ਲੰਘੇ ਐਤਵਾਰ ਨੂੰ ਸਿੱਖ ਹੈਰੀਟੇਜ ਮੇਲਾ ਰਿੱਖ ਸੈਟਰ ਦੀਆਂ ਗਰਾਉਡਾ ਵਿਚ ਜੋ ਕਿ 23 ਐਵਨਿਊ ਤੇ 66 ਸਟਰੀਟ ਤੇ ਮਿੱਲਵੁੱਡ ਵਿਚ ਸਥਿਤ ਹੈ ਵਿਚ ਧੂਮ ਧਾਮ ਨਾਲ ਮਨਾਇਆ ਗਿਆ ਸੀ।ਇਸ ਵਿਚ ਬਜੁਰਗਾਂ ਦੀਆਂ ਰੇਸਾਂ,ਰਸਾ ਕਸੀ ਬੀਬੀਆਂ ਦੇ ਮਊਜੀਕਲ …

Read More »

ਆਮ ਆਦਮੀ ਪਾਰਟੀ ਦੇ ਸਪੋਟਰਾਂ ਵੱਲੋ ਐਡਮਿੰਟਨ ਵਿਚ ਕੀਤੇ ਮੈਬਰ ਭਰਤੀ

IMG_1603

ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਐਡਮਿੰਟਨ ਦੇ ਵਿਚ ਸਿੱਖ ਹੈਰੀਟੇਜ ਦੇ ਨਾ ਦਾ ਮੇਲਾ ਰਿੱਕ ਸੈਟਰ ਦੀਆਂ ਖੁੱਲੀਆਂ ਗਰਾਊਡਾ ਵਿਚ ਹੋਇਆ ਸੀ ਜਿਸ ਵਿਚ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਦੇ ਵੱਲੋ ਆਪਣਾ ਟੈਟ ਲਾ ਕੇ ਪਾਰਟੀ ਦੇ ਸਪੋਟਰਾਂ ਦੀ ਭਰਤੀ ਕੀਤੀ ਗਈ ਸੀ।ਇਸ ਟੈਟ ਵਿਚ ਹੀ ਆਮ ਆਦਮੀ ਪਾਰਟੀ ਦੇ ਨੌਜਵਾਨਾਂ …

Read More »

ਅਲਬਰਟਾ ਵੱਲੋ ਪਹਿਲੀ ਸੈਟਲਾਇਟ ਤਿਆਰ ਦਸਬੰਰ ਵਿਚ ਊਡਾਉਣ ਦੀ ਤਿਆਰੀ

IMG_1524

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਵਿਚ ਪਹਿਲੀ ਸੈਟਲਾਇਟ ਤਿਆਰ ਹੋ ਗਈ ਹੈ ਜਿਸ ਦੇ ਆਖਰੀ ਟੈੇਸਟ ਹੋ ਰਹੇ ਹਨ।ਇਹ ਮਿਸਨ ਕੀਊ.ਬੀ.50 ਦੇ ਅਧੀਨ 13 ਦਸੰਬਰ ਨੂੰ ਪੁਲਾੜ ਵਿਚ ਦਾਗਣ ਦੀ ਤਿਆਰੀ ਹੈ।ਇਸ ਨੂੰ ਯੂਨੀਵਰਸਟੀ ਆਫ ਅਲਬਰਟਾ ਵੱਲੋ ਤਿਆਰ ਕੀਤਾ ਗਿਆ ਹੈ।ਇਸ ਦੀ ਤਿਆਰੀ ਤੇ ਤਕਰੀਬਨ ਸਾਢੇ ਤਿੰਨ ਸਾਲ ਦਾ ਸਮਾਂ ਲੱਗ ਗਿਆ …

Read More »

ਅਲਬਰਟਾ ਵੱਲੋ ਪਹਿਲੀ ਸੈਟਲਾਇਟ ਤਿਆਰ ਦਸਬੰਰ ਵਿਚ ਊਡਾਉਣ ਦੀ ਤਿਆਰੀ

a4vfeudj.jpg.size.xxlarge.original

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਵਿਚ ਪਹਿਲੀ ਸੈਟਲਾਇਟ ਤਿਆਰ ਹੋ ਗਈ ਹੈ ਜਿਸ ਦੇ ਆਖਰੀ ਟੈੇਸਟ ਹੋ ਰਹੇ ਹਨ।ਇਹ ਮਿਸਨ ਕੀਊ.ਬੀ.50 ਦੇ ਅਧੀਨ 13 ਦਸੰਬਰ ਨੂੰ ਪੁਲਾੜ ਵਿਚ ਦਾਗਣ ਦੀ ਤਿਆਰੀ ਹੈ।ਇਸ ਨੂੰ ਯੂਨੀਵਰਸਟੀ ਆਫ ਅਲਬਰਟਾ ਵੱਲੋ ਤਿਆਰ ਕੀਤਾ ਗਿਆ ਹੈ।ਇਸ ਦੀ ਤਿਆਰੀ ਤੇ ਤਕਰੀਬਨ ਸਾਢੇ ਤਿੰਨ ਸਾਲ ਦਾ ਸਮਾਂ ਲੱਗ ਗਿਆ …

Read More »