Home / Community-Events (page 2)

Community-Events

ਅਲਬਰਟਾ ਵਿਚ ਆਫ ਰੋਡ ਵਹੀਕਲ ਵਰਤਣ ਸਮੇ ਹੈਲਮਟ ਜਰੂਰੀ ਹੋਣਗੇ

new-helmet-laws-for-atvs1

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੇ ਵਿਚ ਇਕ ਕਵਾ ਕਾਨੂੰਨ ਲਾਗੂ ਜੋਾ ਜਾ ਰਿਹਾ ਹੈ ਜਿਸ ਵਿਚ ਤੁਹਾਨੂੰ ਆਪਣੇ ਆਫ ਰੋਣ ਵਹੀਕਲ ਚਲਾਉਣ ਸਮੇ ਵੀ ਹੈਲਮਟ ਲੈਣਾ ਜਰੂਰੀ ਕਰ ਦਿੱਤਾ ਹੈ।ਹੁਣ ਤੁਹਾਨੂੰ ਆਪਣੇ ਏ.ਟੀ.ਵੀ ਚਲਾਉਣ,ਸਨੋ ਮੋਬਾਇਲਸ,ਡਰਟ ਬਾਇਕ ਨੂੰ ਚਲਾਉਣ ਸਮੇ ਸਾਵਧਾਨੀ ਵਰਤਣੀ ਪਵੇਗੀ ਨਹੀ ਤਾ 155 ਡਾਲਰ ਦਾ ਜੁਰਮਾਨਾ ਵੀ ਹੋ ਸਕਦਾ …

Read More »

ਸੜਕ ਹਾਦਸੇ ਦੀ ਰਿਟੋਰਟ ਲਈ ਇਲੈਕਟ੍ਰੋਨਿਕ ਸਿਸਟਮ ਸੁਰੂ

edm-policecarsktuong-12-jpg-size-xxlarge-promo

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਪੁਲਿਸ ਵੱਲੋ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੁਸੀ ਆਪਣੇ ਨਾਲ ਵਾਪਰੇ ਕਿਸੇ ਵੀ ਸੜਕ ਹਾਦਸੇ ਦੀ ਰਿਪੋਰਟ ਇਲੈਕਟ੍ਰਨਿਕ ਸਿਸਟਮ ਨਾਲ ਕਰ ਸਕਦੇ ਹੋ।ਪੁਲਿਸ ਦੇ ਬੁਲਾਰੇ ਕਲੇਅਰ ਸੀਲਰ ਨੇ ਕਿਹਾ ਕਿ ਅਸੀ ਅਲਬਰਟਾ ਦੇ ਟਰਾਸਪੋਰਟ ਮਹਿਕਮੇ ਨਾਲ ਮਿਲ ਕੇ ਇਕ ਨਵਾ ਸਾਫਟ ਵੇਅਰ ਈ-ਕਰੂਜਰ ਸੁਰੂ …

Read More »

ਕੌਸਲੇਟ ਜਨਰਲ ਆਫ ਇੰਡਿਆਂ ਦੀ ਟੀਮ ਆਵੇਗੀ ਐਡਮਿੰਟਨ

untitled

ਐਡਮਿੰਟਨ(ਰਘਵੀਰ ਬਲਾਸਪੁਰੀ) ਕੌਸਲੇਟ ਜਨਰਲ ਆਫ ਇੰਡਿਆ ਵੈਨਕੋਵਰ ਦੀ ਟੀਮ ਐਡਮਿੰਟਨ ਵਿਚ 20 ਨੰਵਬਰ 2016 ਨੂੰ ਪਹੁੰਚੀ ।ਇਹ ਪ੍ਰੋਗਰਾਮ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਐਡ ਸੈਮੀ ਰੀਟਾਇਰਡ ਤੇ ਕੌਸਲ ਆਫ ਇੰਡਿਆ ਸੋਸਾਇਟੀ ਆਫ ਐਡਮਿੰਟਨ ਦੇ ਵੱਲੋ ਸਾਝੇ ਤੌਰ ਤੇ ਉਲੀਕਿਆ ਗਿਆ ਹੈ।ਕੌਸਲੇਟ ਜਨਰਲ ਆਫ ਇੰਡਿਆ ਦੀ ਟੀਮ ਜਿਸ ਵਿਚ ਮਾਨਯੋਗ ਵਿਜੇ ਕੁਮਾਰ,ਪੀ.ਐਸ …

Read More »

ਜੇਸਨ ਕੇਨੀ ਨੂੰ 5000 ਦਾ ਜੁਰਮਾਨਾ ਠੋਕਿਆ

1297862484930_original-wdp

ਐਡਮਿੰਟਨ(ਰਘਵੀਰ ਬਲਾਸਪੁਰੀ)  ਪੀ.ਸੀ.ਪਾਰਟੀ ਦੀ ਲੀਡਰਸਿਪ ਦੇ ਉਮੀਦਵਾਰ ਤੇ ਸਾਬਕਾ ਫੈਡਰਲ ਮੰਤਰੀ ਜੇਸਨ ਕੇਨੀ ਦੀਆਂ ਮੁਸੀਬਤਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।ਬੀਤੇ ਦਿਨੀ ਜੇਸਨ ਕੇਨੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ।ਜਿਵੇ ਜਿਵੇ ਪਾਰਟੀ ਲੀਡਰਸਿਪ ਦੀ ਚੋਣ ਜੋ ਕਿ 2017 ਮਾਰਚ ਵਿਚ ਹੋ ਰਹੀ ਹੈ ਨੇੜ ਆ ਰਹੀ ਹੈ …

Read More »

ਪੀ.ਸੀ. ਪਾਰਟੀ ਦੀ ਲਡਿਰਸਿਪ ਦੀ ਦੌੜ ਵਿਚੋ 2 ਉਮੀਦਵਾਰ ਬਾਹਰ

two-women-drop-off-p-c-leadership-race

ਐਡਮਿੰਟਨ(ਰਘਵੀਰਬਲਾਸਪੁਰੀ) ਅਲਬਰਟਾਦੀਪੀ.ਸੀਪਾਰਟੀਦੀਲੀਡਰਸਿਪਦੌੜਵਿਚੋ 2 ਔਰਤਉਮੀਦਵਾਰਾਂਨੇਆਪਣੇਨਾਮਰੈਡਡੀਅਰਵਿਚਹੋਈਪਾਰਟੀਕਨਵੈਸਨਦੁਰਾਨਵਾਪਿਸਲੈ ਲਏ ਹਨ।ਇਸਸਮੇਦੀਐਮ.ਐਲ.ਏ. ਸੈਡਰਾਜੈਨਸਨਤੇਸਾਬਕਾਐਮ.ਐਲ.ਏ. ਡਾਉਨਾਕੈਨੀਡਆਦੇਆਪਣੇਨਾਮਵਾਪਿਸਲੈਣਤੋਬਾਅਦਵਿਚਦੌੜਵਿਚਸਿਰਫ ਜੋ 4 ਊਮੀਦਵਾਰਹੀਰਹਿਗਏਹਨਉਹਹਨਸਾਬਕਾਫੈਡਰਲਮੰਤਰੀਅਤੇਐਮ.ਪੀਜੇਸਨਕੇਨੀ,ਲੌਲੀਡਮਨੀਸਟਰਹਲਕੇਤੋਐਮ.ਐਲ.ਏ. ਰਿੱਚਰਡਸਟੈਰਕ,ਕੈਲਗਿਰੀਤੋਵਕੀਲਬ੍ਰਾਇਨਨੈਲਸਨ,ਸੈਟਐਲਬਟਤੋਸਾਬਕਾਐਮ.ਐਲ.ਏ. ਸਟੀਫਨਖਾਨ।ਉਹਨਾਨੇ 50,000 ਦੀਰਾਸੀਐਟਰੀ ਫੀਸ ਅਤੇ 500 ਪਾਰਟੀਦੇਮੈਬਰਾਂਦੇਦਸਤਖਤਾਂਵਾਲਾਫਾਰਮਜਮਾਂਕਰਵਾਦਿੱਤੇਗਏਹਨ।ਸਟੀਫਨਖਾਨਦੇਸਭਤੋਅਖੀਰਵਿਚਪਿਛਲੇਹਫਤੇਫਾਰਮਜਮਾਂਕਰਵਾਏਹਨ,ਹੁਣਇਹਅ2 ਉਮੀਦਵਾਰਾਨੇਜੇਸਨਕੈਨੀਦੇਹਮਦਰਦਾਂੳਤੇਕਈ ਦੋਸ ਲਾਏਹਨ।

Read More »

ਮੇਲਾ ਪੰਜਾਬੀਆ ਦਾ

img_9366

ਬਿੰਦੀ ਬਰਾੜ ਨੇ ਲੁੱਟਿਆ ਵੱਖ ਵੱਖ ਸਖਸੀਅਤਾਂ ਵੀ ਸਨਮਾਨੀਆਂ ਗਈਆਂ ਐਡਮਿੰਟਨ (ਰਘਵੀਰ ਬਲਾਸਪੁਰੀ) ਕੈਲਗਿਰੀ ਦੀ ਇੰਡੋ ਕੈਨੇਡੀਅਨ ਆਰਟਿਸਟ ਕਲੱਬ ਅਤੇ ਰੇਡੀਉ ਸੁਰ ਸੰਗਮ ਦੇ ਸਾਂਝੇ ਉਪਰਾਲੇ ਨਾਲ ਐਡਮਿੰਟਨ ਵਿਚ ਮੇਲਾ ਪੰਜਾਬੀਆਂ ਦੇ ਨਾ ਦਾ ਪ੍ਰੋਗਰਾਮ ਮਹਾਰਾਜਾ ਬੈਕਿਉਟ ਹਾਲ ਵਿਚ ਕਰਵਾਇਆ ਗਿਆ ਸੀ ।ਜਿਸ ਵਿਚ ਸੱਾਨਕ ਕਲਾਕਾਰਾਂ ਤੋ ਇਲਾਵਾ ਕੈਲਗਿਰੀ ਤੇ …

Read More »

ਹਾਦਸੇ ਵਿਚ 2 ਵਿਅਕਤੀ ਦੀ ਮੌਤ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਸਹਿਰ ਦੇ ਬਾਹਰਵਵਰ ਵੱਸੇ ਲਡਿਊਕ ਕਾਊਟੀ ਦੇ ਵਿਚ ਵਾਪਰੇ ਹਾਦਸੇ ਵਿਚ 2 ਵਿਅਕਤੀ ਦੀ ਮੋਤ ਹੋ ਗਈ ਹੈ।ਇਸ ਦੇ ਬਾਰੇ ਆਰ.ਸੀ.ਐਮ.ਪੀ. ਦੇ ਬੁਲਾਰੇ ਨੇ ਦੱਸਿਆ ਕਿ ਹਾਈਵੇ 60 ਤੇ ਹਾਈਵੇ 39 ਦੇ ਚੌਕ ਵਿਚ ਐਤਵਾਰ ਨੂੰ ਸਵੇਰ 2.24 ਮਿੰਨਟ ਤੇ 2 ਗੱਡੀਆਂ ਦਾ ਆਪਸ ਵਿਚ ਟਕਰਾਉਣ ਕਾਰਨ …

Read More »

ਯੈਲੋਹੈਡ ਟਰੇਲ ਨੂੰ ਨਵੀ ਦਿੱਖ ਦੇਣ ਲਈ 1 ਬਿਲੀਅਨ ਦੀ ਰਾਸੀ ਮਨਜੂਰ

yellowhead-t

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਮਸਹੂਰ ਹਾਈਵੇ ਯੂਲੋਹੈਡ ਹਾਈਵੇ ਨੂੰ ਨਵੀ ਦਿੱਖ ਦੇਣ ਦੇ ਲਈ ਸਰਕਾਰ ਦੇ ਵੱਲੋ ਗਹੁਤ ਹੀ ਲੰਮੀ ਉਡੀਕ ਤੋ ਬਾਅਦ ਵਿਚ 1 ਬਿਲੀਅਨ ਦੀ ਰਾਸੀ ਮਨਜੂਰ ਕੀਤੀ ਗਈ ਹੈ।ਅਲਬਰਟਾ ਦੀ ਸੂਬਾ ਸਰਕਾਰ ਦੇ ਵੱਲੋ 242 ਮਿਲੀਅਨ ਦੀ ਰਾਸੀ ਦੇਣ ਦਾ ਵਾਅਦਾ ਵੀ ਕੀਤਾ ਹੈ।ਐਡਮਿੰਟਨ ਸਿਟੀ ਦੇ ਬੁਲਾਰੇ …

Read More »

ਡਰਾਈਵਰ ਨੂੰ 7 ਦਿਨ ਲਈ ਜੇਲ ਭੇਜਿਆ

school-zone-sign-2016

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਅਦਾਲਤ ਨੇ ਇਕ ਤੇਜ ਰਫਤਾਰ ਡਰਾਈਵਰ ਨੂੰ 7 ਦਿਨਾਂ ਦੇ ਲਈ ਜੇਲ ਭੇਜ ਦਿੱਤਾ ਗਿਆ ਹੈ।ਇਸ 26 ਸਾਲ ਦੇ ਬਾਰੋਡੀ ਰੇਅ ਨਾ ਦੇ ਵਿਅਕਤੀ ਨੂੰ ਪਿਛਲੇ ਸਾਲ ਅਕਤੂਬਰ 2015 ਵਿਚ ਐਡਮਿੰਟਨ ਪਬਲਿਕ ਸਕੂਲ ਜੋਨ ਵਿਚ ਜਿਥੇ 30 ਕਿਲੋਮਟਿਰ ਦੀ ਸਪੀਡ ਹੁੰਦੀ ਹੈ,ਉਥੇ 122 ਕਿਲੋਮੀਟਰ ਦੀ ਸੀਡ …

Read More »

ਸਿਟੀ ਆਫ ਐਡਮਿੰਟਨ ਦਾ ਸਟਾਫ ਨਵੀ ਇਮਾਰਤ ਵਿਚ ਤਬਦੀਲ

the-city-of-edmonton-will-take-possession-of-the-first-phase1

ਐਡਮਿੰਟਨ (ਰਘਵੀਰ ਬਲਸਪੁਰੀ) ਐਡਮਿੇੰਨ ਦੇ ਸਿਟੀ ਸਟਾਫ ਨੂੰ ਨਵੀ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਜੋ ਕਿ 104 ਐਵਨਿਉ  ਅਤੇ 101 ਸਟਰੀਟ ਤੇ ਸਥਿਤ ਹੈ।ਇਸ 29 ਮਜਲ ਵਾਲੀ ਦਫਤਰੀ ਇਮਾਰਤ ਦੇ 2-19 ਵੀ ਮੰਜਿਲ ਤੱਕ ਦਫਤਰ ਹੋਣਗੇ ਚੌਥੇ ਮਹੱਲੇ ਤੇ ਪ੍ਰਾਈਵੇਟ ਡੇ ਕੇਅਰ ਤੋ ਇਲਾਵਾ ਇਲਾਵਾ ਮਕਨੀਕਲ ਯੂਨਿਟ ਵੀ ਹਨ। …

Read More »