Home / 2017 / April / 18

Daily Archives: April 18, 2017

2018 ਤੱਕ ਸੂਬੇ ਦੀਆਂ 619 ਕਿਲੋਮੀਟਰ ਸਡ਼ਕਾਂ ਹੋਣਗੀਆਂ ਚਹੁੰ-ਮਾਰਗੀ: ਰਜ਼ੀਆ ਸੁਲਤਾਨਾ

2018 ਤੱਕ ਸੂਬੇ ਦੀਆਂ 619 ਕਿਲੋਮੀਟਰ ਸਡ਼ਕਾਂ ਹੋਣਗੀਆਂ ਚਹੁੰ-ਮਾਰਗੀ: ਰਜ਼ੀਆ ਸੁਲਤਾਨਾ

ਚੰਡੀਗਡ਼ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਦੀਆਂ 619 ਕਿਲੋਮੀਟਰ ਸਡ਼ਕਾਂ ਅਗਲੇ ਵਰੇ ਤੱਕ ਚਹੁੰ-ਮਾਰਗੀ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ 2150 ਕਰੋਡ਼ ਰੁਪਏ ਦੀ ਲਾਗਤ ਨਾਲ 358 ਕਿਲੋਮੀਟਰ ਲੰਮੇ ਚਹੁੰ-ਮਾਰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਸਾਲ 2018-19 ਦੇ ਅਰੰਭ …

Read More »

ਅਰੁਣ ਜੇਟਲੀ ਵੱਲੋਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ

ਅਰੁਣ ਜੇਟਲੀ ਵੱਲੋਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ

ਨਵੀਂ ਦਿੱਲੀ : ਭਾਰਤ ਦੇ ਰੱਖਿਆ ਅਰੁਣ ਜੇਟਲੀ ਨੇ ਅੱਜ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਨਵੀਂ ਦਿੱਲੀ ਵਿਚ ਮੁਲਾਕਾਤ ਕੀਤੀ| ਦੋਨਾਂ ਨੇਤਾਵਾਂ ਨੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ| ਦੱਸਣਯੋਗ ਹੈ ਕਿ ਹਰਜੀਤ ਸਿੰਘ ਸੱਜਣ 7 ਦਿਨਾਂ ਦੇ ਭਾਰਤ ਦੌਰੇ ਤੇ ਆਏ ਹੋਏ ਹਨ|

Read More »

ਅਮਰਜੀਤ ਸਿੰਘ ਸਮਰਾ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ

ਅਮਰਜੀਤ ਸਿੰਘ ਸਮਰਾ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਅਮਰਜੀਤ ਸਿੰਘ ਸਮਰਾ ਨੂੰ ਤੁਰੰਤ ਪ੍ਰਭਾਵ ਨਾਲ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਸਮਰਾ ਦੀ ਮਾਰਕਫੈੱਡ ਦੇ ਚੇਅਰਮੈਨ ਵਜੋਂ ਨਿਯੁਕਤੀ ਸਬੰਧੀ ਹੁਕਮ …

Read More »

ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਵਿਜੇ ਮਾਲਿਆ ਨੂੰ ਲੰਡਨ ‘ਚ ਕੀਤਾ ਗਿਆ ਗ੍ਰਿਫਤਾਰ

ਲੰਡਨ : 9000 ਕਰੋੜ ਰੁਪਏ ਦੇ ਲੋਨ ਡਿਫਾਲਟਰ ਮਾਮਲੇ ਵਿਚ ਪ੍ਰਸਿੱਧ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਇੰਗਲੈਂਡ ਦੀ ਰਾਜਧਾਨੀ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ| ਵਿਜੇ ਮਾਲਿਆ ਕਈ ਮਹੀਨਿਆਂ ਤੋਂ ਇਥੇ ਰਹਿ ਰਿਹਾ ਸੀ|

Read More »

France’s would-be presidents rally in Paris days before vote

France’s would-be presidents rally in Paris days before vote

PARIS (AP) – Far-right presidential candidate Marine Le Pen hammered on themes that pump up supporters, like immigration and national identity, at her Paris rally on Monday as France’s unpredictable presidential campaign neared its finish with a grab-bag of potential outcomes. Questions rather than clarity defined France’s presidential race a …

Read More »

Turkey’s president Erdogan fulfills ambition, but at a cost

Turkey’s president Erdogan fulfills ambition, but at a cost

ISTANBUL (AP) – Turkish President Recep Tayyip Erdogan has finally fulfilled his long-held ambition to expand his powers after Sunday’s referendum handed him the reins of his country’s governance. But success did not come without a cost. His victory leaves the nation deeply divided and facing increasing tension with former …

Read More »