Home / 2017 / April / 15

Daily Archives: April 15, 2017

ਪ੍ਰਧਾਨ ਮੰਤਰੀ ਨੇ ਭੁਵਨੇਸ਼ਵਰ ‘ਚ ਕੀਤਾ ਰੋਡ ਸ਼ੋਅ

ਪ੍ਰਧਾਨ ਮੰਤਰੀ ਨੇ ਭੁਵਨੇਸ਼ਵਰ ‘ਚ ਕੀਤਾ ਰੋਡ ਸ਼ੋਅ

ਭੁਵਨੇਸ਼ਵਰ : ਅੱਜ ਭੁਵਨੇਸ਼ਵਰ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰੋਡ ਸ਼ੋਅ ਕੀਤਾ ਗਿਆ| ਇਸ ਮੌਕੇ ਪ੍ਰਧਾਨ ਮੰਤਰੀ ਨੂੰ ਦੇਖਣ ਲਈ ਸੜਕਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ| ਇਸ ਮੌਕੇ ਪ੍ਰਧਾਨ ਮੰਤਰੀ ਆਪਣੀ ਗੱਡੀ ਦੀ ਟਾਕੀ ਖੋਲ੍ਹ ਕੇ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ ਅੱਗੇ ਵਧੇ| ਲੋਕਾਂ …

Read More »

ਅਮਰੀਕੀ ਬੰਬ ਹਮਲੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋਈ

ਅਮਰੀਕੀ ਬੰਬ ਹਮਲੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋਈ

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਉਤੇ ਕੀਤੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 90 ਹੋ ਗਈ ਹੈ| ਇਸ ਸਬੰਧੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਧਮਾਕੇ ਵਿਚ ਇਸਲਾਮਿਕ ਸਟੇਟ ਦੇ 90 ਅੱਤਵਾਦੀ ਮਾਰੇ ਜਾ ਚੁੱਕੇ ਹਨ| ਇਸ ਤੋਂ ਪਹਿਲਾਂ ਕੱਲ੍ਹ …

Read More »

ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

ਮੁੰਬਈ : ਮਹਾਰਾਸ਼ਟਰ ਵਿਚ ਕਾਲਜ ਟੂਰ ਉਤੇ ਗਏ 8 ਵਿਦਿਆਰਥੀ ਸਮੁੰਦਰ ਵਿਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਇਹ ਘਟਨਾ ਸਿੰਧੂਦੁਰਗ ਜ਼ਿਲ੍ਹੇ ਵਿਚ ਵਾਪਰੀ, ਜਿਥੇ ਕਰਨਾਟਕ ਨਾਲ ਸਬੰਧਤ ਇਹ ਵਿਦਿਆਰਥੀ ਸਮੁੰਦਰ ਵਿਚ ਨਹਾਉਣ ਲਈ ਚਲੇ ਅਤੇ ਡੁੱਬਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਮੌਤ ਹੋ ਗਈ|

Read More »

ਗੁਰਦਾਸਪੁਰ ‘ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ

ਗੁਰਦਾਸਪੁਰ ‘ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ

ਗੁਰਦਾਸਪੁਰ : ਗੁਰਦਾਸਪੁਰ ਵਿਖੇ ਇਕ ਦੁਕਾਨ ਵਿਚ ਗੈਸ ਸਿਲੰਡਰ ਫਟਣ ਕਾਰਨ 2 ਵਿਅਕਤੀ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਅੱਜ ਦੁਪਹਿਰ ਸਮੇਂ ਹੋਇਆ| ਧਮਾਕੇ ਤੋਂ ਬਾਅਦ ਸ਼ਹਿਰ ਵਿਚ ਭਾਜੜ ਮਚ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ|

Read More »

Key US senator pushes back against Trump’s proposed aid cuts

Key US senator pushes back against Trump’s proposed aid cuts

BIDI BIDI CAMP, Uganda (AP) – Face-to-face with victims of South Sudan’s famine and civil war, the Republican chairman of the Senate Foreign Relations Committee strongly defended U.S. foreign aid on Friday despite President Donald Trump’s proposed deep cuts in humanitarian assistance. Sen. Bob Corker of Tennessee visited the world’s …

Read More »