Home / 2017 / March / 25

Daily Archives: March 25, 2017

ਜੇਟਲੀ ਮਾਣਹਾਨੀ ਮਾਮਲੇ ‘ਚ ਕੇਜਰੀਵਾਲ ‘ਤੇ ਚੱਲੇਗਾ ਟ੍ਰਾਇਲ

ਜੇਟਲੀ ਮਾਣਹਾਨੀ ਮਾਮਲੇ ‘ਚ ਕੇਜਰੀਵਾਲ ‘ਤੇ ਚੱਲੇਗਾ ਟ੍ਰਾਇਲ

ਨਵੀਂ ਦਿੱਲੀ  : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਿਚ ਅੱਜ ਉਸ ਸਮੇਂ ਵਧ ਗਈਆਂ ਜਦੋਂ ਅਦਾਲਤ ਨੇ ਅਰੁਣ ਜੇਟਲੀ ਮਾਣਹਾਨੀ ਕੇਸ ਵਿਚ ਉਨ੍ਹਾਂ ਖਿਲਾਫ ਟ੍ਰਾਇਲ ਚਲਾਉਣ ਦਾ ਆਦੇਸ਼ ਦੇ ਦਿੱਤਾ| ਪਟਿਆਲਾ ਕੋਰਟ ਨੇ ਆਪਣਾ ਇਹ ਫੈਸਲਾ ਸੁਣਾਉਂਦਿਆਂ ਕੇਸ ਦੀ ਅਗਲੀ ਸੁਣਵਾਈ 20 ਮਈ ਉਤੇ ਪਾ ਦਿੱਤੀ ਹੈ| …

Read More »

ਮੁੱਖ ਮੰਤਰੀ ਨੇ ਜੇਲਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ

ਮੁੱਖ ਮੰਤਰੀ ਨੇ ਜੇਲਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ

ਚੰਡੀਗੜ-ਗੁਰਦਾਸਪੁਰ ਕੇਂਦਰੀ ਜੇਲ ਵਿੱਚ ਵਾਪਰੀ ਹਿੰਸਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਲੇ ਹਫਤੇ ਪੁਲੀਸ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੀ ਉਚ ਪੱਧਰੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਜੇਲ•ਾਂ ਵਿੱਚ ਲਗਾਤਾਰ ਵਾਪਰੀਆਂ ਹਿੰਸਾ ਅਤੇ ਮੁੱਠਭੇੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ …

Read More »

ਕੈਨੇਡਾ ਵਿੱਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ

ਕੈਨੇਡਾ ਵਿੱਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ

ਐਬਟਸਫੋਰਡ – ਕੈਨੇਡਾ ਵਿੱਚ ਗੋਲੀਆਂ ਮਾਰ ਕੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ| ਮ੍ਰਿਤਕ ਦਾ ਨਾਂ ਜਸਕਰਨ ਲਾਲੀ (20) ਹੈ| ਗੋਲੀਬਾਰੀ ਦੀ ਇਹ ਘਟਨਾ ਐਬਟਸਫੋਰਡ ਦੇ ਚੇਜ਼ ਸਟਰੀਟ ਤੇ ਵਾਪਰੀ|ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਹਮਲਾਵਰ ਦੀ ਤਲਾਸ਼ ਕੀਤੀ ਜਾ ਰਹੀ ਹੈ|

Read More »

ਕੇਂਦਰੀ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫ ਨਾ ਕੀਤੇ ਜਾਣ ਵਾਲਾ ਬਿਆਨ ਕਿਸਾਨਾਂ ਨਾਲ ਧੋਖੇਬਾਜ਼ੀ : ਬੀ.ਕੇ.ਯੂ

ਕੇਂਦਰੀ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫ ਨਾ ਕੀਤੇ ਜਾਣ ਵਾਲਾ ਬਿਆਨ ਕਿਸਾਨਾਂ ਨਾਲ ਧੋਖੇਬਾਜ਼ੀ : ਬੀ.ਕੇ.ਯੂ

ਚੰਡੀਗਡ਼੍ਹ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿਖਾਈ ਜਾ ਰਹੀ ਦ੍ਰਿਡ਼ਤਾ ਸ਼ਲਾਘਾਯੋਗ ਹੈ | ਉਹਨਾਂ ਕਿਹਾ ਕਿ …

Read More »

Vehicle attacks: easy success for IS, challenge for police

Vehicle attacks: easy success for IS, challenge for police

BASEL, Switzerland (AP) – In the battlefields of Syria and Iraq, the Islamic State group became infamous for its spectacular variations on explosive vehicles. For attacks in the West, it has advocated the use of the same tool but suggested a simpler method, encouraging its followers to use regular vehicles …

Read More »

Saudi embassy confirms UK attacker had been in Saudi Arabia

Saudi embassy confirms UK attacker had been in Saudi Arabia

LONDON (AP) – The man who killed four people outside Britain’s Parliament was in Saudi Arabia three times and taught English there, the Persian Gulf country’s embassy said. Khalid Masood taught English in Saudi Arabia from November 2005 to November 2006 and again from April 2008 to April 2009, a …

Read More »