ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ| ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਾਲ ਇਹ ਪਲੇਠੀ ਮੁਲਾਕਾਤ ਹੋਵੇਗੀ| ਇਸ ਮੁਲਾਕਾਤ ਵਿਚ ਐਸ.ਵਾਈ.ਐਲ ਮੁੱਦੇ ‘ਤੇ ਚਰਚਾ ਹੋਵੇਗੀ| ਇਸ ਤੋਂ ਇਲਾਵਾ ਕਈ ਹੋਰ ਅਹਿਮ ਮਸਲੇ ਵੀ …
Read More »Daily Archives: March 20, 2017
ਕੇਂਦਰੀ ਮੰਤਰੀ ਮੰਡਲ ਵੱਲੋਂ ਚਾਰ ਜੀਐੱਸਟੀ ਬਿਲਾਂ ਨੂੰ ਪ੍ਰਵਾਨਗੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੀਐੱਸਟੀ ਨਾਲ ਸਬੰਧਿਤ ਚਾਰ ਹੇਠ ਲਿਖੇ ਬਿਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ । 1. ਕੇਂਦਰੀ ਮਾਲ ਅਤੇ ਸੇਵਾਵਾਂ ਕਰ ਬਿਲ 2017 (ਸੀਜੀਐੱਸਟੀ ਬਿਲ) 2. ਸੰਗਠਿਤ ਮਾਲ ਅਤੇ ਸੇਵਾਵਾਂ ਕਰ ਬਿਲ 2017 (ਆਈਜੀਐੱਸਟੀ …
Read More »ਮੁੱਖ ਮੰਤਰੀ ਵੱਲੋਂ ਸੁਰੱਖਿਆ ਅਤੇ ਗੈਰ-ਜ਼ਰੂਰੀ ਡਿਊਟੀ ਨਿਭਾਅ ਰਹੇ ਪੁਲੀਸ ਮੁਲਾਜ਼ਮ ਵਾਪਸ ਬੁਲਾਉਣ ਲਈ ਮੁਲਾਂਕਣ ਕਰਨ ਦੇ ਹੁਕਮ
ਚੰਡੀਗੜ : ਸੂਬੇ ਵਿੱਚ ਪੁਲੀਸ ਮੁਲਾਜ਼ਮਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ•ਾਂ ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ•ਾ ਪੁਲੀਸ ਮੁਖੀਆਂ ਨੂੰ ਸੁਰੱਖਿਆ ਅਤੇ ਹੋਰ ਗੈਰ-ਜ਼ਰੂਰੀ ਡਿਊਟੀ ਨਿਭਾਅ ਰਹੇ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਵਾਪਸ ਬੁਲਾਉਣ ਲਈ ਪੁਲੀਸ ਮੁਲਾਜ਼ਮਾਂ …
Read More »ਯੋਗੀ ਆਦਿਤਿਆਨਾਥ ਨੂੰ ਮੁੱਖ ਮੰਤਰੀ ਬਣਾਉਣ ਪਿੱਛੇ ਆਰ.ਐਸ.ਐਸ ਦਾ ਦਬਾਅ ਨਹੀਂ : ਵੈਂਕਯਾ ਨਾਇਡੂ
ਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਵੈਂਕਯਾ ਨਾਇਡੂ ਨੇ ਅੱਜ ਸਾਫ ਕੀਤਾ ਹੈ ਕਿ ਯੋਗੀ ਆਦਿਤਿਆਨਾਥ ਨੂੰ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਪਿੱਛੇ ਆਰ.ਐਸ.ਐਸ ਦਾ ਦਬਾਅ ਨਹੀਂ ਸੀ| ਉਨ੍ਹਾਂ ਕਿਹਾ ਕਿ ਵਿਧਾਇਕਾਂ ਵੱਲੋਂ ਹੀ ਆਦਿਤਿਆਨਾਥ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਅਤੇ ਇਸ ਦੇ ਪਿੱਛੇ ਆਰ.ਐਸ.ਐਸ ਦਾ …
Read More »China’s trading partners alarmed by food import controls
BEIJING (AP) – China’s trading partners are bringing the top U.N. food standards official to Beijing in a last-ditch attempt to persuade regulators to scale back plans to require intensive inspections of food imports – including such low-risk items as wine and chocolate – that Washington and Europe say could …
Read More »Dire straits: Gibraltar faces Brexit chaos against its will
GIBRALTAR (AP) – All Antonio Molina has to do to cross the border into Gibraltar for work is wave an identity card, barely slowing his motorbike’s pace. The Spanish delivery man’s job depends on the border being open, a fact that’s under threat as Britain leaves the European Union, dragging …
Read More »Yogi Adityanath cracks the whip, directs UP govt officials to provide details of their properties, income tax within 15 days
Lucknow: Uttar Pradesh Chief Minister Adityanath Yogi on Monday directed state government officials to provide details of their movable and immovable properties and income tax within 15 days. He held a meeting with senior officials of all departments in Lok Bhawan today in which Deputy CMs KP Maurya and Dinesh …
Read More »Indian clerics accuse Pakistan daily of calling them RAW agents, thanks Modi govt
New Delhi: The two Indian clerics, including the head priest of Hazrat Nizamuddin Dargah, who went missing in Pakistan last week, returned to New Delhi on Monday. Syed Asif Ali Nizami, 80, and his nephew Nazim Ali Nizami, both clerics of Delhi’s Hazrat Nizamuddin Dargah, landed at the airport here …
Read More »Uphaar cinema fire case: No relief for Gopal Ansal, SC asks him to surrender immediately
New Delhi: The Supreme Court on Monday declined Uphaar theatre owner Gopal Ansal’s plea for granting him more time to surrender and asked him to undergo rest of the jail term in connection with the 1997 fire tragedy that had claimed over 100 lives. Sorry, we can’t,” said a bench …
Read More »Narendra Modi is the man Nostradamus mentioned in his prophecy: BJP MP Kirit Somaiya
New Delhi: BJP’s Lok Sabha MP Kirit Somaiya believes that Prime Minister Narendra Modi is the man from French seer Nostradamus` prophecy, who will take India to new heights. Speaking in the Lok Sabha on the supplementary demands for grants, Somaiya said, “The prediction that Nostradamus made that a leader …
Read More »