Home / 2016 / November / 07

Daily Archives: November 7, 2016

ਆਜਾਦੀ ਘੁਲਾਟੀਆਂ ਦੇ ਨਾਂਅ ‘ਤੇ ਸਿਆਸੀ ਰੋਟੀਆਂ ਸੇਕ ਰਹੀ ਹੈ ਬਾਦਲ ਸਰਕਾਰ : ਵਡ਼ੈਚ

ਆਜਾਦੀ ਘੁਲਾਟੀਆਂ ਦੇ ਨਾਂਅ ‘ਤੇ ਸਿਆਸੀ ਰੋਟੀਆਂ ਸੇਕ ਰਹੀ ਹੈ ਬਾਦਲ ਸਰਕਾਰ : ਵਡ਼ੈਚ

ਚੰਡੀਗਡ਼੍ਹ  – ਆਮ ਆਦਮੀ ਪਾਰਟੀ (ਆਪ) ਨੇ ਬਾਦਲ ਸਰਕਾਰ ਉਤੇ ਦੋਸ਼ ਲਗਾਇਆ ਹੈ ਕਿ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਪਰਿਵਾਰਾਂ ਦੇ ਨਾਂਅ ਉਤੇ ਅਕਾਲੀ-ਭਾਜਪਾ ਗਠਜੋਡ਼ ਵੱਲੋਂ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ।  ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਜੰਗ-ਏ-ਆਜਾਦੀ ਯਾਦਗਾਰ ਦੇ ਸਮਾਰੋਹ …

Read More »

ਮੁਜੱਫਰਪੁਰ ‘ਚ ਛੱਠ ਪੂਜਾ ਦੌਰਾਨ ਪੰਜ ਬੱਚੇ ਡੁੱਬੇ

ਮੁਜੱਫਰਪੁਰ ‘ਚ ਛੱਠ ਪੂਜਾ ਦੌਰਾਨ ਪੰਜ ਬੱਚੇ ਡੁੱਬੇ

ਪਟਨਾ  : ਬਿਹਾਰ ਦੇ ਮੁਜੱਫਰਪੁਰ ਵਿਖੇ ਪੰਜ ਬੱਚਿਆਂ ਦੇ ਨਦੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਬੱਚੇ ਛੱਠ ਪੂਜਾ ਮੌਕੇ ਨਹਾਉਣ ਲਈ ਨਦੀ ਵਿਚ ਗਏ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

Read More »

ਕਾਂਗਰਸ ਅਕਾਲੀ ਸਰਕਾਰਾਂ ਦੀ ਲਾਪਰਵਾਹੀ ਨਾਲ ਵਿਅਰਥ ਜਾ ਰਿਹੈ ਪੰਜਾਬ ਦਾ ਨਹਿਰੀ ਪਾਣੀ : ਆਪ

ਕਾਂਗਰਸ ਅਕਾਲੀ ਸਰਕਾਰਾਂ ਦੀ ਲਾਪਰਵਾਹੀ ਨਾਲ ਵਿਅਰਥ ਜਾ ਰਿਹੈ ਪੰਜਾਬ ਦਾ ਨਹਿਰੀ ਪਾਣੀ : ਆਪ

ਚੰਡੀਗਡ਼  -ਪੰਜਾਬ ਵਿਚ ਹੁਣ ਤੱਕ ਸੱਤਾ ਵਿਚ ਰਹੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਪੰਜਾਬ ਦੇ ਨਹਿਰੀ ਪਾਣੀਆਂ ਉੱਤੇ ਕੋਝੀ ਸਿਆਸਤ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਅਖਵਾਉਣ ‘ਚ ਕੋਈ ਕਸਰ ਨਹੀਂ ਛੱਡੀ ਪਰ ਅਸਲੀਅਤ ਇਹ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਦੀ ਨਲਾਇਕੀ ਕਾਰਨ …

Read More »

ਟਰੰਪ ਤੇ ਹਿਲੇਰੀ ‘ਚ ਕਾਂਟੇ ਦੀ ਟੱਕਰ, ਵੋਟਾਂ ਕੱਲ੍ਹ ਨੂੰ- ਨਤੀਜਾ ਪਰਸੋਂ

ਟਰੰਪ ਤੇ ਹਿਲੇਰੀ ‘ਚ ਕਾਂਟੇ ਦੀ ਟੱਕਰ, ਵੋਟਾਂ ਕੱਲ੍ਹ ਨੂੰ- ਨਤੀਜਾ ਪਰਸੋਂ

ਚੰਡੀਗੜ੍ਹ  : ਦੁਨੀਆ ਦੇ ਸਭ ਤੋਂ ਅਮੀਰ ਤੇ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਕੱਲ੍ਹ 8 ਨਵੰਬਰ ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਵਿਚ ਰਿਪਬਲਿਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ਵਿਚਕਾਰ ਫਸਵਾਂ ਮੁਕਾਬਲਾ ਹੋ ਰਿਹਾ ਹੈ। ਅੱਜ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ …

Read More »

ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ

ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਵੀ ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ ਗਿਆ।ਸੰਗਤਾ ਵਿਚ ਬਹੁਤ ਹੀ ਉਤਸਾਹ ਦੇਖਿਆ ਗਿਆ,ਬਹੁਤ ਸਾਰੀ ਸੰਗਤ ਸਵੇਰ ਤੋ ਹੀ ਤਕਰੀਬਨ ਸਾਰੇ ਹੀ ਗੁਰੂਘਰਾਂ ਵਿਚ ਆ ਰਹੇ ਸਨ ਤੇ ਲੰਮੀਆਂ ਲੰਮੀਆਂ ਲਾਇਨਾ ਵਿਚ ਖੜਕੇ ਆਪਣੀ ਵਾਰੀ ਦੀ ਉਡੀਕ ਕਰਕੇ ਮੱਥਾ ਟੇਕ ਰਹੇ ਸਨ।ਸਾਰੇ ਹੀ ਧਾਰਮਿਕ …

Read More »

ਜੇ ਆਪਣਾ ਵਿਆਹ ਤੋਂ ਪਹਿਲਾਂ ਪਿਆਰ ਦਾ ਚੱਕਰ ਚੱਲਦਾ ਹੁੰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਹੈਪੀ ਨੇ ਵਿਆਹ ਵਾਲੇ ਦਿਨ ਆਪਦੀ ਨਮੀ ਵਿਆਹੀ ਵਹੁਟੀ ਨੂੰ ਪੁੱਛਿਆ, ” ਆਪਣਾ ਵਿਆਹ ਮਾਪਿਆ ਦੀ ਮਰਜ਼ੀ ਨਾਲ ਹੋਇਆ। ਕੀ ਤੂੰ ਖ਼ੁਸ਼ ਹੈ? ਕੀ ਤੈਨੂੰ ਮੈ ਤੇ ਹੋਰ ਸਾਰਾ ਕੁੱਝ ਪਸੰਦ ਹੈ? ਤੂੰ ਮੈਨੂੰ ਬਿਨਾਂ ਦੇਖਿਆ ਮੰਗਣਾ ਕਰਾ ਲਿਆ ਸੀ। ਮੰਗਣੇ ਪਿੱਛੋਂ ਕਿਸੇ ਕੰਮ ਮੈ …

Read More »

ਕੌਸਲੇਟ ਜਨਰਲ ਆਫ ਇੰਡਿਆਂ ਦੀ ਟੀਮ ਆਵੇਗੀ ਐਡਮਿੰਟਨ

ਐਡਮਿੰਟਨ(ਰਘਵੀਰ ਬਲਾਸਪੁਰੀ) ਕੌਸਲੇਟ ਜਨਰਲ ਆਫ ਇੰਡਿਆ ਵੈਨਕੋਵਰ ਦੀ ਟੀਮ ਐਡਮਿੰਟਨ ਵਿਚ 20 ਨੰਵਬਰ 2016 ਨੂੰ ਪਹੁੰਚ ਰਹੀ ਹੈ।ਇਸ ਬਾਰੇ ਜਾਣਕਾਰੀ ਦਿਦਿਆ ਹੋਇਆ ਬਜੁਰਗਾਂ ਦੀ ਸੁਸਾਇਟੀ ਦੇ ਪ੍ਰਧਾਨ ਜੋਰਾ ਸਿੰਘ ਝੱਜ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਿੱਲਵੁਡ ਸੁਸਾਇਟੀ ਆਫ ਰੀਟਾਇਰਡ ਐਡ ਸੈਮੀ ਰੀਟਾਇਰਡ ਤੇ ਕੌਸਲ ਆਫ ਇੰਡਿਆ ਸੋਸਾਇਟੀ ਆਫ ਐਡਮਿੰਟਨ ਦੇ …

Read More »

ਕੈਨੇਡੀਅਨ ਬਾਰਡਰ ਸਰਵਿਸ ਏਜਸੀ ਦਾ ਸੂਹੀਆਂ ਕੁੱਤਾ ਰੀਟਾਈਰ

ਕੈਨੇਡੀਅਨ ਬਾਰਡਰ ਸਰਵਿਸ ਏਜਸੀ ਦਾ ਸੂਹੀਆਂ ਕੁੱਤਾ ਰੀਟਾਈਰ

ਐਡਮਿੰਟਨ(ਰਘਵੀਰ ਬਲਾਸਪੁਰੀ) ਕੈਨੇਡੀਅਨ ਬਾਰਡਰਬਸਰਵਿਸ ਏਜਸੀ ਦਾ ਸੂਹੀਆ ਕੁੱਤਾ ਮੈਕਸ ਆਪਣੀ 8 ਸਾਲ ਦੀ ਐਡਮਿੰਟਨ ਦੇ ਅੰਡਰਰਾਸਟਰੀ ਹਵਾਈ ਅੱਡੇ ਦੀ ਸਰਵਿਸ ਤੋ ਬਾਅਦ ਵਿਚ ਰੀਟਾਈਰ ਹੋ ਗਿਆ ਹੈ।ਬਾਰਡਰ ਸਰਵਿਸ ਦੇ ਇਕ ਅਧਿਕਾਰੀ ਜੈਲਟਰ ਨੇ ਦੱਸਿਆ ਕਿ ਇਸ ਮੈਕਸ ਨਾਮ ਦੇ ਸੂਹਅਿਾ ਕੁੱਤੇ ਨੇ ਆਪਣਾ ਕੈਰੀਅਰ 10 ਅਕਤੂਬਰ 2008 ਵਿਚ ਸੁਰੂ ਕੀਤਾ …

Read More »

ਅਲਬਰਟਾ ਵਿਚ ਫੈਟਾਨਿਲ ਤੋ ਵੀ ਵੱਧ ਖਤਰਨਾਕ ਡਰੱਗ ਦਾ ਹਮਲਾ

ਅਲਬਰਟਾ ਵਿਚ ਫੈਟਾਨਿਲ ਤੋ ਵੀ ਵੱਧ ਖਤਰਨਾਕ ਡਰੱਗ ਦਾ ਹਮਲਾ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੇ ਵਿਚ ਫੈਟਾਨਿਲ ਤੋ ਵੀ ਖਤਰਨਾਕ ਡਰੱਗ ਦੇ ਨਾਲ ਹਮਲੇ ਹੋ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਅਲਬਰਟਾ ਦੀ ਚੀਫ ਮੈਡੀਕਲ ਅਫਸਰ ਡਾ. ਕੈਰਨ ਗ੍ਰਾਈ ਮੈਸਡ ਨੇ ਦੱਸਿਆ ਕਿ ਇਹ ਸਾਡੇ ਸੂਬੇ ਵਿਚ ਬਹੁੱਤ ਹੀ ਖਤਰਨਾਕ ਨਸੀਲੀ ਦਵਾਈ ਵੇਚੀ ਜਾ ਰਹੀ ਹੈ ਜਿਸ ਦੀ ਥੋੜੀ ਜਿਹੀ ਵੱਧ …

Read More »

ਅਲਬਰਟਾ ਵਿਧਾਨ ਸਭਾ ਦਾ ਪੱਤਝੜ ਰੁੱਤ ਦਾ ਸੈਸਨ ਸੁਰੂ

ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਵਿਧਾਨ ਸਭਾ ਦਾ ਪੱਤਝੜ ਰੁੱਤ ਦਾ 2016 ਦਾ ਸੈਸਨ ਪਹਲੀ ਨਵੰਬਰ ਤੋ ਸੁਰੂ ਹੋ ਗਿਆ ਹੈ,ਇਸ ਸੈਸਨ ਵਿਚ ਵਿਰੋਧੀ ਧਿਰ ਵਾਇਲਡ ਰੋਜ ਪਾਰਟੀ,ਪੀ.ਸੀ.ਪਾਟੀ ਵੱਲੋ ਐਨ.ਡੀ.ਪੀ ਦੀ ਅਲਬਰਟਾ ਸਰਕਾਰ ਨੂੰ ਘੇਰਨ ਦੀ ਵੀ ਪੂਰੀ ਤਿਆਰੀ ਕੀਤੀ ਗਈ ਹੈ ਇਸ ਸੈਸਨ ਕਾਲ ਦੀ ਕਾਰਵਾਈ ਸਾਰਾ ਮਹੀਨਾ ਚੱਲੇਗੀ।ਜਿਸ ਵਿਚ …

Read More »